ਮੁੰਬਈ- ਬਾਲੀਵੁੱਡ ਦੀ ਸੈਕਸੀ ਅਭਿਨੇਤਰੀ ਪੂਨਮ ਪਾਂਡੇ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਫੈਨਜ਼ ਨੂੰ ਸਪੈਸ਼ਲ ਮੌਕਾ ਮਿਲਿਆ ਹੈ। ਜੇਕਰ ਤੁਸੀਂ ਪੂਨਮ ਨਾਲ ਲਾਈਵ ਚੈਟ ਕਰਨਾ ਚਾਹੁੰਦੇ ਹੋ ਤਾਂ 17 ਦਸੰਬਰ ਨੂੰ 3 ਵਜੇ ਤਿਆਰ ਹੋ ਜਾਓ। ਪੂਨਮ ਨਾਲ ਤੁਸੀਂ ਉਸ ਦੀ ਫਾਲੋਅਪ 'ਤੇ ਚੈਟ ਕਰ ਸਕਦੇ ਹੋ। ਇਹ ਜਾਣਕਾਰੀ ਪੂਨਮ ਨੇ ਖੁਦ ਟਵਿੱਟਰ 'ਤੇ ਦਿੱਤੀ ਹੈ। ਇਸ ਦੇ ਨਾਲ ਹੀ ਇਕ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਤੁਹਾਨੂੰ ਚੈਟ ਕਰਨ ਲਈ ਪੂਨਮ ਦੀ ਆਉਣ ਵਾਲੀ ਫਿਲਮ ਦਾ ਨਾਂ ਦੱਸਣ ਹੋਵੇਗਾ। ਪੂਨਮ ਨੇ ਹਿੰਟ ਵੀ ਦਿੱਤਾ ਹੈ ਬਸ ਹੁਣ ਦਰਸ਼ਕ ਇਸ ਹਿੰਟ ਨੂੰ ਸਮਝ ਕੇ ਪੂਨਮ ਨਾਲ ਚੈਟ 'ਚ ਗੱਲਬਾਤ ਕਰ ਸਕਦੇ ਹਨ।
ਸ਼ਾਹਰੁਖ ਅਤੇ ਦੀਪਿਕਾ ਬਣੇ ਸਟਾਰ ਆਫ ਦਾ ਈਅਰ
NEXT STORY