ਜੰਮੂ- ਆਪਣੇ 'ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਨਰਾਜ਼ ਭਾਜਪਾ ਦੇ ਸਟਾਰ ਆਗੂ ਸਿੱਧੂ ਨੇ ਅਕਾਲੀ ਦੇ ਸਰਪ੍ਰਤਸ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰੇਆਮ ਚੁਣੌਤੀ ਦਿੰਦਿਆਂ ਹੋਇਆਂ ਕਿਸੇ ਵੀ ਟੀ.ਵੀ. ਚੈਨਲ 'ਤੇ ਬਹਿਸ ਕਰਨ ਦਾ ਸੱਦਾ ਦਿੱਤਾ ਹੈ।
ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਬਾਦਲਾਂ ਨੂੰ ਸਹਿਣ ਨਹੀਂ ਹੋ ਰਹੀ ਹੈ। ਸਿੱਧੂ ਨੇ ਕਿਹਾ ਮੈਂ ਅਹਿੰਸਾ ਦਾ ਪੁਜਾਰੀ ਹਾਂ। ਉਨ੍ਹਾਂ ਕਿਹਾ ਕਿ ਬਾਦਲ ਚਾਲਾਂ ਛੱਡ ਕੇ ਸਿੱਧਾ ਬਹਿਸ ਕਰਨ। ਸਿੱਧੂ ਦਾ ਕਹਿਣਾ ਹੈ ਉਹ ਲੜਾਈ 'ਚ ਵਿਸ਼ਵਾਸ ਨਹੀਂ ਰੱਖਦੇ।
ਕੀ ਇਸ ਤਰ੍ਹਾਂ ਦਾ ਹੋਵੇਗਾ ਐਪਲ ਦਾ ਅਗਲਾ ਆਈਫੋਨ 7? (ਦੇਖੋ ਤਸਵੀਰਾਂ)
NEXT STORY