ਲਾਸ ਏਂਜਲਸ- ਸੁਪਰਮਾਡਲ ਅਲੈਕਜੈਂਡਰਾ ਐਂਬ੍ਰੋਸੀਓ ਨੇ ਹਾਲ ਹੀ 'ਚ ਟੌਪਲੈੱਸ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਅਲੈਕਜੈਂਡਰਾ ਨੇ ਲਵ ਮੈਗਜ਼ੀਨ ਲਈ ਕਰਵਾਇਆ ਹੈ। 33 ਸਾਲ ਦੀ ਅਲੈਕਜੈਂਡਰਾ ਨੇ 2015 ਦੇ ਕੈਲੇਂਡਰ ਨੂੰ ਆਨਲਾਈਨ ਪ੍ਰਮੋਟ ਕਰਨ ਲਈ ਇਹ ਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੇ ਨਾਲ ਇਕ ਵੀਡੀਓ ਵੀ ਬਣਾ ਲਿਆ ਹੈ ਜਿਸ ਨੂੰ ਪ੍ਰਮੋਸ਼ਨ ਵੈਬਸਾਈਟ 'ਤੇ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਲਿੰਡਸੇ ਲੋਹਾਨ ਅਤੇ ਹੈਲੀ ਬੈਲਡਵਿਨ ਵੀ ਆਪਣਾ ਕੈਲੇਂਡਰ ਵੀਡੀਓ ਬਣਵਾ ਚੁੱਕੀਆਂ ਹਨ।
ਇੰਸਟਾਗ੍ਰਾਮ ਦੀਆਂ ਤਸਵੀਰਾਂ ਰਾਹੀਂ ਇਸ ਹਸੀਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ (ਤਸਵੀਰਾਂ)
NEXT STORY