ਵਾਸ਼ਿੰਗਟਨ- ਹਾਲੀਵੁੱਡ ਅਭਿਨੇਤਰੀ ਏਂਜਲੀਨਾ ਜੋਲੀ ਨੇ ਹਾਲ ਹੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਨੇ 'ਬਾਏ ਦਿ ਸੀ' ਫਿਲਮ ਦੀ ਸ਼ੂਟਿੰਗ ਦੌਰਾਨ ਪਤੀ ਬਰੈਡ ਪਿੱਟ ਨਾਲ ਸੈਕ ਸੀਨਜ਼ ਕਰਦੇ ਸਮੇਂ ਕਾਫੀ ਮਜ਼ੇ ਕੀਤੇ। ਏਂਜਲੀਨਾ ਨੇ ਆਪਣੀ ਫਿਲਮ 'ਅਨਬ੍ਰੋਕਨ' ਦੀ ਪ੍ਰੋਮੋਸ਼ਨ ਦੌਰਾਨ ਇਹ ਗੱਲ ਆਖੀ।
ਉਸ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਪਿੱਟ ਤੇ ਉਸ ਨੂੰ ਸੈਕਸ ਸੀਨਜ਼ ਕਰਦੇ ਸਮੇਂ ਕੋਈ ਮੁਸ਼ਕਿਲ ਤਾਂ ਨਹੀਂ ਹੋਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੋਈ ਮੁਸ਼ਕਿਲ ਨਹੀਂ ਹੋਈ। ਏਂਜਲੀਨਾ ਨੇ ਕਿਹਾ ਕਿ ਇਹ ਬਹੁਤ ਆਸਾਨ ਸੀ ਕਿਉਂਕਿ ਪਿੱਟ ਜਾਣਦੇ ਹਨ ਕਿ ਉਸ ਨੂੰ ਕੀ ਪਸੰਦ ਹੈ।
ਮਡੋਨਾ ਨੇ ਫੈਨਜ਼ ਨੂੰ ਇਕ ਹੀ ਰਾਤ 'ਚ ਦਿੱਤੇ 6 ਕ੍ਰਿਸਮਸ ਤੋਹਫੇ
NEXT STORY