ਮੁੰਬਈ— ਕ੍ਰਿਸਮਸ ਦਾ ਤਿਓਹਾਰ ਆਉਣ ਵਾਲਾ ਹੈ ਤਾਂ ਅਜਿਹੇ 'ਚ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦਾ ਸਾਂਤਾ ਬਣ ਕੇ ਆਪਣੇ ਫੈਨਜ਼ ਨੂੰ ਖੁਸ਼ ਕਰਨਾ ਤਾਂ ਬਣਦਾ ਹੀ ਹੈ। ਤਾਂ ਫਿਰ ਦਰਸ਼ਕ ਜਲਦੀ ਤੋਂ ਜਲਦੀ ਸੰਨੀ ਨੂੰ ਸਾਂਤਾ ਦੇ ਰੂਪ ਦੇਖਣ ਲਈ ਤਿਆਰ ਹੋ ਜਾਣ ਕਿਉਂਕਿ ਹਾਲ ਹੀ 'ਚ ਸੰਨੀ ਨੇ ਆਪਣੇ ਪੇਜ਼ 'ਤੇ ਖੁਦ ਦੀ ਵੀਡੀਓ ਸ਼ੇਅਰ ਕੀਤੀ ਹੈ। ਇਹ ਸੰਨੀ ਦੀ ਆਉਣ ਵਾਲੀ ਵੀਡੀਓ ਦਾ ਇਕ ਛੋਟਾ ਜਿਹਾ ਪ੍ਰੋਮੋ ਹੈ, ਜਿਸ 'ਚ ਸੰਨੀ ਸੈਕਸੀ ਸਾਂਤਾ ਬਣ ਕੇ ਤੋਹਫੇ ਵੰਡਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵੀਡੀਓ ਸੁਪਰਹਿੱਟ ਹੋਵੇਗੀ ਅਤੇ ਇਸ ਕ੍ਰਿਸਮਸ 'ਤੇ ਸੰਨੀ ਵਲੋਂ ਆਪਣੇ ਫੈਨਜ਼ ਨੂੰ ਤੋਹਫਾ ਹੋਵੇਗਾ। ਫਿਲਹਾਲ ਇਹ ਸਭ ਤਾਂ ਪੂਰੀ ਵੀਡੀਓ ਆਉਣ 'ਤੇ ਹੀ ਪਤਾ ਲੱਗੇਗਾ।
ਸਟੀਵ ਜਾਬਸ ਦੇ ਜੀਵਨ 'ਤੇ ਆਧਾਰਿਤ ਫਿਲਮ 'ਚ ਕੰਮ ਕਰੇਗੀ ਕੇਟ
NEXT STORY