ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਕੇਟ ਵਿੰਸਲੇਟ ਡੇਨੀ ਬੋਇਲ ਨਿਰਦੇਸ਼ਿਤ ਸਟੀਵ ਜਾਬਸ ਦੇ ਜੀਵਨ 'ਤੇ ਆਧਾਰਿਤ ਅਗਲੀ ਫਿਲਮ 'ਚ ਅਭਿਨੇਤਰੀ ਦੇ ਕਿਰਦਾਰ ਲਈ ਗੱਲਬਾਤ ਕਰ ਰਹੀ ਹੈ। ਜਾਬਸ ਮਸ਼ਹੂਰ ਕੰਪਨੀ ਐੱਪਲ ਦੇ ਸਹਿ-ਸੰਸਥਾਪਕ ਸਨ।
ਖਬਰਾਂ ਮੁਤਾਬਕ ਫਿਲਮ 'ਚ ਜਾਬਸ ਦੀ ਭੂਮਿਕਾ ਲਈ ਮਾਈਕਲ ਫਸਬੇਂਡਰ ਤੇ ਸਹਿ-ਸੰਸਥਾਪਕ ਸਟੀਵ ਵੋਜਨੀਆਕ ਦੀ ਭੂਮਿਕਾ 'ਚ ਸੇਠ ਰੋਗਨ ਨਜ਼ਰ ਆਉਣਗੇ। ਇਹ ਬਾਇਓਪਿਕ ਵਾਲਟਰ ਇਸਾਕਸਨ ਵਲੋਂ ਲਿਖੀ ਘਈ ਜੀਵਨੀ 'ਤੇ ਆਧਾਰਿਤ ਹੋਵੇਗੀ।
'ਪੀਕੇ' ਨੇ ਵੀਕੈਂਡ ਦੌਰਾਨ ਕੀਤੀ 92 ਕਰੋੜ ਦੀ ਕਮਾਈ
NEXT STORY