ਪਟਿਆਲਾ- ਮੈਸੇਂਜਰ ਆਫ ਗਾਡ ਫਿਲਮ ਨੂੰ ਲੈ ਕੇ ਪਟਿਆਲਾ ਦੇ ਸਿੱਖ ਨੌਜਵਾਨਾਂ 'ਚ ਭਾਰੀ ਗੁੱਸਾ ਵੇਖਨ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਪਟਿਆਲਾ 'ਚ ਨੌਜਵਾਨਾਂ ਦੇ ਇਕ ਸਮੂਹ ਨੇ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਫਿਲਮ ਦੀ ਰਿਲੀਜ਼ 'ਤੇ ਰੋਕ ਦੀ ਮੰਗ ਕੀਤੀ।
ਇਸ ਫਿਲਮ ਨੂੰ ਲੈ ਕੇ ਸਿੱਖਾਂ ਦੇ ਨਾਲ-ਨਾਲ ਹਿੰਦੂ ਨੇਤਾਵਾਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ।
ਪੁਲਸ ਵਾਲੇ ਨੇ ਸ਼ਰੇਆਮ ਸੜਕ 'ਤੇ ਚਾੜ੍ਹਿਆ ਨੌਜਵਾਨ ਦਾ ਕੁਟਾਪਾ (ਵੀਡੀਓ)
NEXT STORY