Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    6:40:34 AM

  • father had sexually abused minor daughter

    ਰਿਸ਼ਤੇ ਹੋਏ ਸ਼ਰਮਸਾਰ: ਪਿਓ ਨੇ ਰੋਲੀ ਨਾਬਾਲਗ ਧੀ ਦੀ...

  • mohan bhagwat on gen z

    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • jalandhar boy stuck in russia truth about travel agents revealed in video

    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਜਨਵਰੀ ਮਹੀਨੇ ਦੇ ਵਰਤ-ਤਿਉਹਾਰ

DHARM News Punjabi(ਧਰਮ)

ਜਨਵਰੀ ਮਹੀਨੇ ਦੇ ਵਰਤ-ਤਿਉਹਾਰ

  • Updated: 30 Dec, 2014 01:33 AM
Dharm
article
  • Share
    • Facebook
    • Tumblr
    • Linkedin
    • Twitter
  • Comment

1 ਜਨਵਰੀ : ਵੀਰਵਾਰ : ਪੁੱਤਰਦਾ ਇਕਾਦਸ਼ੀ ਵਰਤ, ਈਸਾਈ ਨਵ-ਵਰਸ਼ 2015 ਸੰਨ ਈਸਵੀ ਸ਼ੁਰੂ (ਨਵਾਂ ਸਾਲ ਮੁਬਾਰਕ ਹੋਵੇ)।
2 ਜਨਵਰੀ : ਸ਼ੁੱਕਰਵਾਰ : ਪ੍ਰਦੋਸ਼ ਵਰਤ।
4 ਜਨਵਰੀ : ਐਤਵਾਰ : ਸ਼੍ਰੀ ਸਤ ਨਾਰਾਇਣ ਵਰਤ, ਸ਼੍ਰੀ ਸ਼ਾਕੰਭਰੀ ਦੇਵੀ ਜੀ ਦੀ ਜਯੰਤੀ, ਈਦ-ਏ-ਮਿਲਾਦ (ਬਾਰਾਵਫਾਤ, ਮੁਸਲਿਮ ਪੁਰਬ)।
5 ਜਨਵਰੀ : ਸੋਮਵਾਰ : ਇਸ਼ਨਾਨ ਦਾਨ ਆਦਿ ਦੀ ਪੋਹ ਦੀ ਪੂਰਨਮਾਸ਼ੀ, ਮਾਘ ਇਸ਼ਨਾਨ ਸ਼ੁਰੂ।
6 ਜਨਵਰੀ : ਮੰਗਲਵਾਰ : ਮਾਘ ਕ੍ਰਿਸ਼ਨ ਪੱਖ ਸ਼ੁਰੂ।
8 ਜਨਵਰੀ : ਵੀਰਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਸੰਕਟ ਚੌਥ ਵਰਤ, ਚੰਦਰਮਾ ਰਾਤ 8 ਵੱਜ ਕੇ 42 ਮਿੰਟ 'ਤੇ ਉਦੈ ਹੋਵੇਗਾ। ਸ਼੍ਰੀ ਵਕਤੁੰਡ ਚਤੁਰਥੀ ਵਰਤ, ਗੌਰੀ ਚਤੁਰਥੀ ਵਰਤ, ਸੁਭਾਗ ਸੁੰਦਰੀ ਵਰਤ।
9 ਜਨਵਰੀ : ਸ਼ੁੱਕਰਵਾਰ : ਈਦ-ਏ-ਮੌਲਾਦ (ਮੁਸਲਿਮ ਪੁਰਬ)
11 ਜਨਵਰੀ : ਐਤਵਾਰ : ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਬਰਸੀ।
12 ਜਨਵਰੀ : ਸੋਮਵਾਰ : ਸਵਾਮੀ ਸ਼੍ਰੀ ਰਾਮਾਨੰਦ ਆਚਾਰੀਆ ਜੀ ਅਤੇ ਸਵਾਮੀ ਸ਼੍ਰੀ ਵਿਵੇਕਾਨੰਦ ਜੀ ਦੀ ਜਯੰਤੀ।
13 ਜਨਵਰੀ : ਮੰਗਲਵਾਰ : ਲੋਹੜੀ ਮਹਾਉਤਸਵ, ਮਾਸਿਕ ਕਾਲ ਅਸ਼ਟਮੀ ਵਰਤ।
14 ਜਨਵਰੀ : ਬੁੱਧਵਾਰ : ਸੂਰਜ ਭਗਵਾਨ ਰਾਤ 7 ਵੱਜ ਕੇ 26 ਮਿੰਟ 'ਤੇ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਨਗੇ, ਮਾਘ ਮਹੀਨੇ ਦੀ ਸੰਗਰਾਂਦ ਤੇ ਮਾਘ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਦੁਪਹਿਰ 1 ਵੱਜ ਕੇ 3 ਮਿੰਟ ਤੋਂ ਅਗਲੇ ਦਿਨ ਸਵੇਰੇ 11 ਵੱਜ ਕੇ 27 ਮਿੰਟ ਤਕ ਹੈ, ਮਕਰ ਸੰਕ੍ਰਾਂਤੀ ਦਾ ਮਹਾਪੁਰਬ, ਸ਼੍ਰੀ ਗੰਗਾ ਸਾਗਰ ਯਾਤਰਾ (ਬੰਗਾਲ), ਮੇਲਾ ਮਾਘੀ ਮੁਕਤਸਰ, ਮੇਲਾ ਲੋਹੜੀ ਦਾਉੂ (ਮੋਹਾਲੀ) ਅਤੇ ਮੇਲਾ ਬਿੰਦਰਖ (ਪੰਜਾਬ)।
15 ਜਨਵਰੀ : ਵੀਰਵਾਰ : ਪੋਂਗਲ ਮਹਾਪੁਰਬ (ਕੇਰਲ), ਭਗਤ ਨਾਮਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਿਵਸ।
16 ਜਨਵਰੀ : ਸ਼ੁੱਕਰਵਾਰ : ਖਟਤਿਲਾ ਇਕਾਦਸ਼ੀ ਵਰਤ।
17 ਜਨਵਰੀ : ਸ਼ਨੀਵਾਰ : ਤਿਲ ਦੁਆਦਸ਼ੀ।
18 ਜਨਵਰੀ : ਐਤਵਾਰ : ਪ੍ਰਦੋਸ਼ ਵਰਤ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ-ਪਿਹੋਵਾ (ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੁਰਬ ਦੀ ਤਿਥੀ, ਮੇਰੂ ਤਿਰੌਦਸ਼ੀ (ਜੈਨ ਪੁਰਬ)
19 ਜਨਵਰੀ : ਸੋਮਵਾਰ : ਮਾਸਿਕ ਸ਼ਿਵਰਾਤਰੀ ਵਰਤ, ਸ਼ਹੀਦੀ ਮੇਲਾ ਮਾਲੇਰਕੋਟਲਾ ਪੰਜਾਬ (ਨਾਮਧਾਰੀ ਪੁਰਬ)।
20 ਜਨਵਰੀ : ਮੰਗਲਵਾਰ : ਇਸ਼ਨਾਨ ਦਾਨ ਆਦਿ ਦੀ ਮਾਘ ਦੀ ਮੱਸਿਆ, ਭੌਮਵਤੀ (ਮੰਗਲਵਾਰ ਦੀ) ਮੱਸਿਆ, ਮੌਨੀ ਅਮਾਵਸ, ਮੇਲਾ ਸ਼੍ਰੀ ਪ੍ਰਯਾਗ ਰਾਜ (ਇਲਾਹਾਬਾਦ) ਅਤੇ ਹਰਿਦੁਆਰ, ਸੂਰਜ, 'ਸਾਇਣ' ਕੁੰਭ ਰਾਸ਼ੀ ਵਿਚ ਪ੍ਰਵੇਸ਼ ਕਰੇਗਾ।
21 ਜਨਵਰੀ : ਬੁੱਧਵਾਰ : ਮਾਘ ਸ਼ੁਕਲ ਪੱਖ ਸ਼ੁਰੂ, ਚੰਦਰ ਦਰਸ਼ਨ, ਮਾਤਾ ਦੇ ਗੁਪਤ ਨਵਰਾਤਰੇ ਸ਼ੁਰੂ, ਰਾਸ਼ਟਰੀ ਮਹੀਨਾ ਮਾਘ ਸ਼ੁਰੂ।
22 ਜਨਵਰੀ : ਵੀਰਵਾਰ : ਗੌਰੀ ਤੀਜ ਵਰਤ (ਗੋਂਤਰੀ ਤੀਜ ਵਰਤ), ਸਵੇਰੇ 8 ਵੱਜ ਕੇ 50 ਮਿੰਟ 'ਤੇ ਪੰਚਕ ਸ਼ੁਰੂ, ਯੋਗੀਰਾਜ ਸਿੱਧ ਬਾਬਾ ਲਾਲ ਦਿਆਲ ਜੀ ਦੀ ਜਯੰਤੀ, ਮੁਸਲਮਾਨੀ ਮਹੀਨਾ ਰਬਿ-ਉਲ-ਸਾਨੀ ਸ਼ੁਰੂ।
23 ਜਨਵਰੀ : ਸ਼ੁੱਕਰਵਾਰ : ਤਿਲ ਚੌਥ, ਵਰਤ ਚੌਥ, ਕੁੰਦ ਚੌਥ, ਸਿੱਧੀ ਵਿਣਾਇਕ ਸ਼੍ਰੀ ਗਣੇਸ਼ ਚੌਥ ਵਰਤ, ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਜਯੰਤੀ, ਪੰਚਕ ਦਾ ਦਿਨ ਹੈ।
24 ਜਨਵਰੀ : ਸ਼ਨੀਵਾਰ : ਬਸੰਤ ਪੰਚਮੀ, ਸ਼੍ਰੀ ਪੰਚਮੀ, ਸ਼੍ਰੀ ਲਕਸ਼ਮੀ ਪੰਚਮੀ, ਸ਼੍ਰੀ ਸਰਸਵਤੀ ਜੀ ਦੀ ਜਯੰਤੀ, ਸ਼੍ਰੀ ਸਰਸਵਤੀ ਤੇ ਸ਼੍ਰੀ ਲਕਸ਼ਮੀ ਜੀ ਦੀ ਪੂਜਾ, ਪੰਚਕ ਦਾ ਦਿਨ ਹੈ।
25 ਜਨਵਰੀ : ਐਤਵਾਰ : ਦਰਿਦਰਹਰ ਛੱਟ ਵਰਤ, ਪੰਚਕ ਦਾ ਦਿਨ ਹੈ।
26 ਜਨਵਰੀ : ਸੋਮਵਾਰ : ਭਾਰਤ ਦਾ ਗਣਤੰਤਰ ਦਿਵਸ, ਰੱਥ ਸਪਤਮੀ, ਅਰੋਗਯ ਸਪਤਮੀ, ਭਾਨੂੰ (ਸੂਰਜ) ਸਪਤਮੀ, ਸੰਤਾਨ (ਪੁੱਤਰ) ਸਪਤਮੀ, ਅਚਲਾ ਸਪਤਮੀ, ਸਵਾਮੀ ਸ਼੍ਰੀ ਮਾਧਵ ਆਚਾਰੀਆ ਜੀ ਦੀ ਜਯੰਤੀ, ਮਰਿਆਦਾ ਮਹਾਉਤਸਵ (ਜੈਨ ਪੁਰਬ), ਸਵੇਰੇ 11 ਵੱਜ ਕੇ 47 ਮਿੰਟ 'ਤੇ ਪੰਚਕ ਸਮਾਪਤ।
27 ਜਨਵਰੀ : ਮੰਗਲਵਾਰ : ਸ਼੍ਰੀ ਭੀਸ਼ਮ ਅਸ਼ਟਮੀ, ਸ਼੍ਰੀ ਦੁਰਗਾ ਅਸ਼ਟਮੀ, ਜਨਮ ਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ।
28 ਜਨਵਰੀ : ਬੁੱਧਵਾਰ : ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਜਯੰਤੀ।
30 ਜਨਵਰੀ : ਸ਼ੁੱਕਰਵਾਰ : ਜਯਾ ਇਕਾਦਸ਼ੀ ਵਰਤ, ਮਹਾਤਮਾ ਗਾਂਧੀ ਜੀ ਦਾ ਬਲੀਦਾਨ ਦਿਵਸ।
31 ਜਨਵਰੀ : ਸ਼ਨੀਵਾਰ : ਸ਼੍ਰੀ ਭੀਸ਼ਮ ਦੁਆਦਸ਼ੀ, ਤਿਲ ਦੁਆਦਸ਼ੀ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਵਸ।
- ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ

  • ਜਨਵਰੀ
  • ਵੀਰਵਾਰ
  • ਪੁੱਤਰਦਾ ਇਕਾਦਸ਼ੀ ਵਰਤ

ਚੰਗਾ ਆਦਮੀ ਲਿਆਉਂਦਾ ਹੈ ਵੱਡੀ ਤਬਦੀਲੀ

NEXT STORY

Stories You May Like

  • two eclipses will occur in the month of sawan
    ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ ਪਵੇਗਾ ਅਸਰ
  • historic hindu festival
    ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ
  • sawan month  beginning  kanwar yatra
    ਸਾਵਣ ਮਹੀਨੇ ਦੀ ਸ਼ੁਰੂਆਤ ਨਾਲ ਕਾਂਵੜ ਯਾਤਰਾ ਸ਼ੁਰੂ, ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ
  • many rules are going to change from august  impact it will have on your pocket
    ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
  • pakistan is using punjab  s minors for drug trafficking
    ਪੰਜਾਬ ਦੇ ਨਾਬਾਲਗਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤ ਰਿਹਾ ਪਾਕਿ, ਸਭ ਤੋਂ ਵੱਧ ਇਸ ਜ਼ਿਲ੍ਹੇ 'ਚ ਮਾਮਲੇ
  • keep these things in mind while fasting on sawan monday
    ਸਾਵਣ ਸੋਮਵਾਰ ਦਾ ਵਰਤ ਰੱਖਣ ਦੌਰਾਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ! ਜਾਣੋ ਪੂਜਾ ਦੇ ਸਹੀ ਨਿਯਮ
  • government imposes 6 month ban on import of   suspension grade pvc resin
    ਘੱਟ ਕੀਮਤ ਵਾਲੇ ‘ਸਸਪੈਂਸ਼ਨ ਗ੍ਰੇਡ PVC ਰੇਜ਼ਿਨ’ ਦੀ ਦਰਾਮਦ ’ਤੇ ਸਰਕਾਰ ਨੇ ਲਾਈ 6 ਮਹੀਨੇ ਦੀ ਪਾਬੰਦੀ
  • banks will remain closed for 14 days in august  know when and where
    August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • these zodiac signs will be in a good mood till september 18th
      18 ਸਤੰਬਰ ਤੱਕ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਮਿਲੇਗਾ ਬੰਪਰ ਲਾਭ ਤੇ...
    • two eclipses will occur in the month of sawan
      ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...
    • surya dev  rashifal  rain of notes
      ਅੱਜ ਹੋਵੇਗਾ ਸੂਰਜ ਦਾ ਨਕਸ਼ਤਰ ਪਰਿਵਰਤਨ, 17 ਅਗਸਤ ਤੱਕ ਇਨ੍ਹਾਂ ਰਾਸ਼ੀਆਂ 'ਤੇ...
    • the luck of these 3 zodiac signs will shine on the first monday
      ਸਾਉਣ ਦੇ ਪਹਿਲੇ ਸੋਮਵਾਰ ਚਮਕੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ ! ਹੋਵੇਗਾ ਬੰਪਰ...
    • these things kept in the wrong direction at home can make you poor
      ਘਰ 'ਚ ਗਲਤ ਦਿਸ਼ਾ 'ਚ ਰੱਖੀਆਂ ਗਈਆਂ ਇਹ ਚੀਜ਼ਾਂ ਕਰ ਸਕਦੀ ਹੈ ਤੁਹਾਨੂੰ ਕੰਗਾਲ !...
    • keep these things in mind while fasting on sawan monday
      ਸਾਵਣ ਸੋਮਵਾਰ ਦਾ ਵਰਤ ਰੱਖਣ ਦੌਰਾਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ! ਜਾਣੋ...
    • today  the luck of these zodiac signs will shine
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ ! ਚੰਦਰਮਾ ਗੋਚਰ ਨਾਲ ਹੋਵੇਗਾ ਵਿੱਤੀ ਲਾਭ...
    • the fortune of these 3 zodiac signs will shine the king of planets
      ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਗ੍ਰਹਿਾਂ ਦਾ ਰਾਜਾ ਸੂਰਜ ਬਦਲ ਰਿਹਾ ਚਾਲ,...
    • a cupboard placed in the right direction in your home will bring you wealth
      ਘਰ 'ਚ ਸਹੀ ਦਿਸ਼ਾ 'ਚ ਰੱਖੀ ਅਲਮਾਰੀ ਕਰੇਗੀ ਤੁਹਾਨੂੰ ਮਾਲਾਮਾਲ ! ਵਾਸਤੂ ਅਨੁਸਾਰ...
    • these 4 zodiac signs are going to be wealthy
      ਇਹ 4 ਰਾਸ਼ੀਆਂ ਹੋਣ ਜਾ ਰਹੀਆਂ ਮਾਲਾਮਾਲ ! ਨਵਪੰਚਮ ਯੋਗ ਨਾਲ ਮਿਲੇਗਾ ਧਨ ਤੇ ਨੋਟਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +