Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    3:57:14 PM

  • major incident in jalandhar  shots fired in bhargo camp

    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ...

  • america pakistan big announcement

    ਮਿਲ ਕੇ ਕਰਾਂਗੇ ਅੱਤਵਾਦ ਦਾ ਖ਼ਾਤਮਾ !...

  • one accused arrested with consignment of big weapons in taran tarn

    ਪੰਜਾਬ 'ਚ ਹੋ ਜਾਣੀ ਸੀ ਟਾਰਗੇਟ ਕਿਲਿੰਗ! ਵੱਡੇ...

  • raja warring  bhupesh baghel  punjab congress

    ਹੁਣ ਮੋਗਾ 'ਚ ਲੱਗੇ ਰਾਜਾ ਵੜਿੰਗ ਤੇ ਭੂਪੇਸ਼ ਬਘੇਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਵਦ ਗੀਤਾ

DHARM News Punjabi(ਧਰਮ)

ਭਗਵਦ ਗੀਤਾ

  • Updated: 06 Jan, 2015 09:33 AM
Dharm
article
  • Share
    • Facebook
    • Tumblr
    • Linkedin
    • Twitter
  • Comment

दु:खेष्वनुद्विग्नमना: सुखेषु विगतस्पृह:।
वीतरागभयक्रोध: स्थितधीर्मुनिरुच्यते॥ ५६॥
ਦੁਹਖੇਸ਼ਵ ਅਨੁਦਵਿਗਨ-ਮਨਾਹ੍ਰ ਸੁਖੇਸ਼ੁ ਵਿਗਤ-ਸ੍ਰਪ੍ਰਿਹਹ।
ਵੀਤ-ਰਾਗ-ਭਯ-ਕ੍ਰੋਧਹ ਸ੍ਰਥਿਤ-ਧੀਰ੍ਰ ਮੁਨਿਰ ਉਚ੍ਰਯਤੇ ।।56।।

ਦਹਖੇਸ਼ੁ-ਤਿੰਨਾਂ ਤਾਪਾਂ ਵਿਚ (ਰਾਗ, ਭੈ ਅਤੇ ਗੁੱਸਾ) ; ਅਨੁਦ੍ਰਵਿਗਨ-ਮਨਾਹ-ਮਨ ਵਿਚ ਡਾਵਾਂਡੋਲ ਹੋਏ ਬਿਨਾਂ; ਸੁਖੇਸ਼ੁ-ਸੁੱਖ ਵਿਚ; ਵਿਗਤਸਪ੍ਰਿਹਹ੍ਰ-ਬਿਨਾਂ ਰੁਚੀ ਹੋਣ ; ਵੀਤ-ਮੁਕਤ; ਰਾਗ-ਆਸਕਤੀ (ਬੱਝਣਾ); ਭਯ-ਡਰ; ਕ੍ਰੋਧਹ੍ਰ-ਅਤੇ ਗੁੱਸੇ ਨਾਲ; ਸ੍ਰਥਿਤ-ਧੀਰ- ਸਥਿਰ ਮਨ ਵਾਲਾ; ਮੁਨਿਹ੍ਰ-ਮੁਨੀ; ਉਚ੍ਰਯਤੇ-ਕਹਾਉਂਦਾ ਹੈ।
ਅਨੁਵਾਦ : ਜਿਹੜਾ ਤਿੰਨ ਤਰ੍ਹਾਂ ਦ ਤਾਪਾਂ ਦੇ ਹੋਣ ਤੋਂ ਵੀ ਮਨ ਵਿਚ ਵਿਚਲਿਤ ਨਹੀਂ ਹੁੰਦਾ ਜਾਂ ਸੁੱਖ ਵਿਚ ਪ੍ਰਸੰਨ ਨਹੀਂ ਹੁੰਦਾ ਅਤੇ ਜਿਹੜਾ ਮੋਹ-ਮਾਇਆ, ਡਰ ਅਤੇ ਗੁੱਸੇ ਤੋਂ ਮੁਕਤ ਹੈ, ਉਹ ਸਥਿਰ ਮਨ ਵਾਲਾ ਮੁਨੀ ਕਹਾਉਂਦਾ ਹੈ।
ਭਾਵ : ਮੁਨੀ ਸ਼ਬਦ ਦਾ ਅਰਥ ਹੈ-ਜਿਹੜਾ ਸੁੱਕੇ ਹੀ ਚਿੰਤਨ ਲਈ ਮਨ ਨੂੰ ਅਨੇਕਾਂ ਤਰ੍ਹਾਂ ਰਿੜਕੇ ਪਰ ਕਿਸੇ ਅਸਲ ਸਿੱਟੇ 'ਤੇ ਨਾ ਪਹੁੰਚ ਸਕੇ। ਕਿਹਾ ਜਾਂਦਾ ਹੈ ਕਿ ਹਰ ਮੁਨੀ ਦਾ ਆਪਣਾ-ਆਪਣਾ ਮੱਤ ਹੁੰਦਾ ਹੈ ਅਤੇ ਜਦੋਂ ਤਕ ਇਕ ਮੁਨੀ ਹੋਰਨਾਂ ਮੁਨੀਆਂ ਤੋਂ ਵੱਖਰਾ ਨਾ ਹੋਵੇ, ਉਦੋਂ ਤਕ ਉਸ ਨੂੰ ਅਸਲੀ ਮੁਨੀ ਨਹੀਂ ਕਿਹਾ ਜਾ ਸਕਦਾ। ਨਾਸਾਵ੍ਰਰਿਸ਼ਿਰ੍ਰ ਯਸ੍ਰਯ ਮਤਮ੍ਰ ਨ ਭਿੰਨਮ੍ਰ (ਮਹਾਭਾਰਤ, ਵਨ ਪਰਵ 313-117) ਪਰ ਜਿਹੜੇ ਸ੍ਰਥਿਤਧੀਰ ਮੁਨੀ ਦਾ ਭਗਵਾਨ ਨੇ ਇਥੇ ਉਲੇਖ ਕੀਤਾ ਹੈ, ਉਹ ਸਾਧਾਰਨ ਮੁਨੀ ਤੋਂ ਵੱਖਰੇ ਹਨ। ਸ੍ਰਥਿਤਧੀਰ ਮੁਨੀ ਹਮੇਸ਼ਾ ਕ੍ਰਿਸ਼ਨ ਭਾਵਨਾ ਭਾਵਿਤ ਰਹਿੰਦੇ ਹਨ। ਕਿਉਂਕਿ ਉਹ ਸਾਰੇ ਸਿਰਜਣਾਤਮਕ ਚਿੰਤਨ ਪੂਰੇ ਕਰ ਚੁੱਕੇ ਹੁੰਦੇ ਹਨ। ਉਹ ਪ੍ਰਸ਼ਾਂਤਿ ਨਿਸ਼ੇਸ ਮਨੋਰਥਾਂਤਰ (ਸਤੋਤਰ ਰਤਨ 43) ਕਹਾਉਂਦਾ ਹੈ, ਜਾਂ ਜਿਸ ਨੇ ਮਾਨਸਿਕ ਚਿੰਤਨ ਦੀ ਅਵਸਥਾ ਪਾਰ ਕਰ ਲਈ ਹੈ ਅਤੇ ਇਸ ਸਿੱਟੇ 'ਤੇ ਪਹੁੰਚਿਆ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜਾਂ ਵਾਸਦੇਵ ਹੀ ਸਭ ਕੁਝ ਹਨ। (ਵਾਸੁਦੇਵਹ੍ਰ ਸਰਵਮਿਤਿ ਸ ਮਹਾਤਮਾ ਸੁਦੁਰ ਲਭਹ੍ਰ) ਉਹ ਸਥਿਰ ਚਿਤ ਮੁਨੀ ਕਹਾਉਂਦਾ ਹੈ, ਅਜਿਹਾ ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਤਿੰਨਾਂ ਤਾਪਾਂ ਦੇ ਪ੍ਰਭਾਵ ਤੋਂ ਰਤਾ ਵੀ ਡਾਵਾਂਡੋਲ ਨਹੀਂ ਹੁੰਦਾ, ਕਿਉਂਕਿ ਉਹ ਇਨ੍ਹਾਂ (ਤਾਪਾਂ) ਨੂੰ ਭਗਵਾਨ ਦੀ ਕ੍ਰਿਪਾ ਦੇ ਰੂਪ ਵਿਚ ਲੈਂਦਾ ਹੈ ਅਤੇ ਪਹਿਲੇ ਪਾਪਾਂ ਕਾਰਨ ਆਪਣੇ ਆਪ ਨੂੰ ਵਧੇਰੇ ਕਸ਼ਟਾਂ ਲਈ ਯੋਗ ਮੰਨਦਾ ਹੈ ਅਤੇ ਉਹ ਵੇਖਦਾ ਹੈ ਕਿ ਉਸ ਦੇ ਸਾਰੇ ਦੁੱਖ ਭਗਵਾਨ ਦੀ ਕ੍ਰਿਪਾ ਨਾਲ ਰਤਾ ਜਿਹੇ ਰਹਿ ਜਾਂਦੇ ਹਨ।
ਇੰਝ ਹੀ ਜਦੋਂ ਉਹ ਸੁਖੀ ਹੁੰਦਾ ਹੈ ਤਾਂ ਆਪਣੇ ਆਪ ਨੂੰ ਸੁੱਖ ਦੇ ਅਯੋਗ ਸਮਝ ਕੇ ਇਸ ਦਾ ਸਿਹਰਾ ਵੀ ਭਗਵਾਨ ਨੂੰ ਦਿੰਦਾ ਹੈ। ਉਹ ਸੋਚਦਾ ਹੈ ਕਿ ਭਗਵਾਨ ਦੀ ਕ੍ਰਿਪਾ ਸਦਕਾ ਹੀ ਉਹ ਅਜਿਹੀ ਸੁਖੀ ਸਥਿਤੀ ਵਿਚ ਹੈ ਅਤੇ ਭਗਵਾਨ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰ ਸਕਦਾ ਹੈ ਅਤੇ ਭਗਵਾਨ ਦੀ ਸੇਵਾ ਲਈ ਤਾਂ ਉਹ ਹਮੇਸ਼ਾ ਹਿੰਮਤ ਕਰਨ ਲਈ ਤਿਆਰ ਰਹਿੰਦਾ ਹੈ। ਉਹ ਰਾਗ ਜਾਂ ਵੈਰਾਗ ਤੋਂ ਪ੍ਰਭਾਵਿਤ ਨਹੀਂ ਹੁੰਦਾ। ਰਾਗ ਦਾ ਅਰਥ ਹੁੰਦਾ ਹੈ ਆਪਣੀਆਂ ਇੰਦਰੀਆਂ ਦੀ ਤ੍ਰਿਪਤੀ ਲਈ ਚੀਜ਼ਾਂ ਨੂੰ ਗ੍ਰਹਿਣ ਕਰਨਾ ਅਤੇ ਵੈਰਾਗ ਦਾ ਅਰਥ ਹੈ ਅਜਿਹੀ ਇੰਦਰੀ-ਆਸਕਤੀ ਦਾ ਨਾ ਹੋਣਾ ਪਰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਚ ਸਥਿਰ ਮਨੁੱਖ ਵਿਚ ਨਾ ਰਾਗ ਹੁੰਦਾ ਹੈ, ਨਾ ਵੈਰਾਗ, ਕਿਉਂਕਿ ਉਸ ਦਾ ਪੂਰਾ ਜੀਵਨ ਹੀ ਭਗਵਤ ਸੇਵਾ ਵਿਚ ਅਰਪਿਤ ਰਹਿੰਦਾ ਹੈ।

  • ਮੁਨੀ
  • ਭਗਵਦ ਗੀਤਾ

ਹਮੇਸ਼ਾ ਅੰਦਰ ਪ੍ਰਗਟ ਰਹਿੰਦਾ ਹੈ ਪ੍ਰਮਾਤਮਾ

NEXT STORY

Stories You May Like

    • major incident in jalandhar  shots fired in bhargo camp
      ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ,...
    • punjab kesari gandhi mandela peace award
      ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
    • cash and documents stolen from kwality sweets and baker
      ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
    • avtar henry junior punjab vidhan sabha
      65 ਹਜ਼ਾਰ ਨੌਕਰੀਆਂ ਦਾ ਵਿਭਾਗ ਵਾਰ ਵੇਰਵਾ ਸਦਨ 'ਚ ਰੱਖੇ ਸਰਕਾਰ: ਅਵਤਾਰ ਹੈਨਰੀ...
    • woman dies under suspicious circumstances in alawalpur
      ਅਲਾਵਲਪੁਰ ਵਿਖੇ ਸ਼ੱਕੀ ਹਾਲਾਤ 'ਚ ਔਰਤ ਦੀ ਮੌਤ, ਸਹੁਰੇ ਪਰਿਵਾਰ 'ਤੇ ਕਤਲ ਦੇ...
    • piles of garbage in maqsudan sabji mandi jalandhar
      ਮਕਸੂਦਾਂ ਸਬਜ਼ੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ
    • security increased in punjab special instructions issued to police officers
      ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼...
    • minor thief arrested in jalandhar
      ਨਿਰਮਾਣ ਅਧੀਨ ਬਿਲਡਿੰਗ 'ਚੋਂ ਤਾਰਾਂ ਤੇ AC ਪਾਈਪਾਂ ਚੋਰੀ ਕਰਕੇ ਭੱਜ ਰਿਹਾ...
    Trending
    Ek Nazar
    russia ukraine conflict

    ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

    healthcare workers

    ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

    punjab   player dated team owner preity zinta

    'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

    the actor who starred in hit films is now spending his days in an old age home

    ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

    article 370  7 years  jammu kashmir  security arrangements  amarnath yatra

    Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

    struck jebel ali in dubai

    ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

    famous comedian says goodbye to the world

    ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

    massachusetts declared august 15 as   india day

    ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

    horoscope astrology

    ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

    heavy rains will occur in many areas including punjab and haryana

    ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

    famous bollywood actress bought mahindra thar roxx

    ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

    this singer joked about his own death  then had a heart attack the next moment

    ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

    collision between a truck and taxi

    ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

    ban on burqa

    ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

    punjabi student in canada

    ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

    elon musk s net worth indeed halved in about a month and a half

    ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

    imran khan

    ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

    salman khan loses 16 kg actor gives on health

    ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • surya dev  rashifal  rain of notes
        ਅੱਜ ਹੋਵੇਗਾ ਸੂਰਜ ਦਾ ਨਕਸ਼ਤਰ ਪਰਿਵਰਤਨ, 17 ਅਗਸਤ ਤੱਕ ਇਨ੍ਹਾਂ ਰਾਸ਼ੀਆਂ 'ਤੇ...
      • the luck of these 3 zodiac signs will shine on the first monday
        ਸਾਉਣ ਦੇ ਪਹਿਲੇ ਸੋਮਵਾਰ ਚਮਕੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ ! ਹੋਵੇਗਾ ਬੰਪਰ...
      • these things kept in the wrong direction at home can make you poor
        ਘਰ 'ਚ ਗਲਤ ਦਿਸ਼ਾ 'ਚ ਰੱਖੀਆਂ ਗਈਆਂ ਇਹ ਚੀਜ਼ਾਂ ਕਰ ਸਕਦੀ ਹੈ ਤੁਹਾਨੂੰ ਕੰਗਾਲ !...
      • keep these things in mind while fasting on sawan monday
        ਸਾਵਣ ਸੋਮਵਾਰ ਦਾ ਵਰਤ ਰੱਖਣ ਦੌਰਾਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ! ਜਾਣੋ...
      • today  the luck of these zodiac signs will shine
        ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ ! ਚੰਦਰਮਾ ਗੋਚਰ ਨਾਲ ਹੋਵੇਗਾ ਵਿੱਤੀ ਲਾਭ...
      • the fortune of these 3 zodiac signs will shine the king of planets
        ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਗ੍ਰਹਿਾਂ ਦਾ ਰਾਜਾ ਸੂਰਜ ਬਦਲ ਰਿਹਾ ਚਾਲ,...
      • a cupboard placed in the right direction in your home will bring you wealth
        ਘਰ 'ਚ ਸਹੀ ਦਿਸ਼ਾ 'ਚ ਰੱਖੀ ਅਲਮਾਰੀ ਕਰੇਗੀ ਤੁਹਾਨੂੰ ਮਾਲਾਮਾਲ ! ਵਾਸਤੂ ਅਨੁਸਾਰ...
      • these 4 zodiac signs are going to be wealthy
        ਇਹ 4 ਰਾਸ਼ੀਆਂ ਹੋਣ ਜਾ ਰਹੀਆਂ ਮਾਲਾਮਾਲ ! ਨਵਪੰਚਮ ਯੋਗ ਨਾਲ ਮਿਲੇਗਾ ਧਨ ਤੇ ਨੋਟਾਂ...
      • sawan month  snake  monsoon  nag panchami
        ਸਾਵਣ 'ਚ ਹੀ ਕਿਉਂ ਜ਼ਿਆਦਾ ਦਿਖਾਈ ਦਿੰਦੇ ਹਨ ਸੱਪ? ਜਾਣੋ ਇਸ ਦੇ ਪਿੱਛੇ ਦੀ ਅਸਲੀ...
      • these 5 zodiac signs will have bright luck
        ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਨੋਟਾਂ ਦੇ ਲੱਗ ਜਾਣਗੇ ਢੇਰ, ਨੌਕਰੀ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +