Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 26, 2026

    11:26:37 AM

  • weather warning for entire punjab on april 28

    28 ਅਪ੍ਰੈਲ ਨੂੰ ਪੂਰੇ ਪੰਜਾਬ 'ਚ ਮੌਸਮ ਦੀ ਚਿਤਾਵਨੀ,...

  • flight on delhi airport

    Takeoff ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ !...

  • signs of major organizational change in punjab congress

    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ!...

  • washington mayor s statement

    ਟਰੰਪ 'ਤੇ ਹਮਲੇ ਮਗਰੋਂ ਵਾਸ਼ਿੰਗਟਨ ਦੇ ਮੇਅਰ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਕਰਮਾਂ ਦਾ ਫਲ

DHARM News Punjabi(ਧਰਮ)

ਕਰਮਾਂ ਦਾ ਫਲ

  • Updated: 06 Jan, 2015 09:38 AM
Dharm
article
  • Share
    • Facebook
    • Tumblr
    • Linkedin
    • Twitter
  • Comment

ਮਹਾਰਿਸ਼ੀ ਵਸ਼ਿਸ਼ਠ ਦੀ ਉਤਪਤੀ ਦਾ ਵਰਣਨ ਪੁਰਾਣਾਂ 'ਚ ਵੱਖ-ਵੱਖ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ। ਕਿਤੇ ਇਹ ਬ੍ਰਹਮਾ ਦੇ ਮਨੁੱਖੀ ਪੁੱਤਰ, ਕਿਤੇ ਮਿੱਤਰਾਵਰੁਣ ਦੇ ਪੁੱਤਰ ਤੇ ਕਿਤੇ ਅਗਨੀ ਪੁੱਤਰ ਕਹੇ ਗਏ ਹਨ। ਇਨ੍ਹਾਂ ਦੀ ਪਤਨੀ ਦਾ ਨਾਂ ਅਰੂੰਧਤੀ ਦੇਵੀ ਸੀ। ਜਦੋਂ ਉਨ੍ਹਾਂ ਦੇ ਪਿਤਾ ਬ੍ਰਹਮਾ ਜੀ ਨੇ ਇਨ੍ਹਾਂ ਨੂੰ ਮ੍ਰਿਤੂਲੋਕ ਵਿਚ ਜਾ ਕੇ ਸ੍ਰਿਸ਼ਟੀ ਦਾ ਵਿਸਥਾਰ ਕਰਨ ਤੇ ਸੂਰਯਵੰਸ਼ ਦਾ ਪੌਰੋਹਿਤਯ ਕਰਮ ਕਰਨ ਦੀ ਆਗਿਆ ਦਿੱਤੀ, ਉਦੋਂ ਇਨ੍ਹਾਂ ਨੇ ਪੌਰੋਹਿਤਯ ਕਰਮ ਨੂੰ ਬਹੁਤ ਜ਼ਿਆਦਾ ਨਿੰਦਣਯੋਗ ਮੰਨ ਕੇ ਉਸ ਨੂੰ ਕਰਨ 'ਚ ਆਪਣੀ ਅਸਮਰੱਥਾ ਪ੍ਰਗਟਾਈ। ਬ੍ਰਹਮਾ ਜੀ ਨੇ ਇਨ੍ਹਾਂ ਨੂੰ ਕਿਹਾ, ''ਇਸੇ ਵੰਸ਼ 'ਚ ਅੱਗੇ ਚੱਲ ਕੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਅਵਤਾਰ ਗ੍ਰਹਿਣ ਕਰਨਗੇ ਅਤੇ ਇਹ ਪੌਰੋਹਿਤਯ ਕਰਮ ਹੀ ਤੁਹਾਡੀ ਮੁਕਤੀ ਦਾ ਮਾਰਗਦਰਸ਼ਨ ਕਰੇਗਾ।''
ਫਿਰ ਇਨ੍ਹਾਂ ਨੇ ਇਸ ਧਰਾਧਾਮ 'ਤੇ ਮਨੁੱਖੀ ਸਰੀਰ ਵਿਚ ਆਉਣਾ ਸਵੀਕਾਰ ਕੀਤਾ। ਮਹਾਰਿਸ਼ੀ ਵਸ਼ਿਸ਼ਠ ਨੇ ਸੂਰਯਵੰਸ਼ ਦਾ ਪੌਰੋਹਿਤਯ ਕਰਦੇ ਹੋਏ ਕਈ ਲੋਕ-ਕਲਿਆਣਕਾਰੀ ਕੰਮਾਂ ਨੂੰ ਸੰਪੰਨ ਕੀਤਾ। ਇਨ੍ਹਾਂ ਦੇ ਉਪਦੇਸ਼ ਦੇ ਬਲ 'ਤੇ ਭਗੀਰਥ ਨੇ ਯਤਨ ਕਰਕੇ ਗੜਗਾ ਜਿਹੀ ਲੋਕ ਕਲਿਆਣਕਾਰੀ ਨਦੀ ਨੂੰ ਸਾਡੇ ਲੋਕਾਂ ਤਕ ਪਹੁੰਚਾਇਆ।
ਦਿਲੀਪ ਨੂੰ ਨੰਦਨੀ ਦੀ ਸੇਵਾ ਦੀ ਸਿੱਖਿਆ ਦੇ ਕੇ ਰਘੁ ਵਰਗੇ ਪੁੱਤਰ ਪ੍ਰਾਪਤ ਕਰਨ ਵਾਲੇ ਤੇ ਮਹਾਰਾਜ ਦਸ਼ਰਥ ਦੀ ਨਿਰਾਸ਼ਾ 'ਚ ਆਸ਼ਾ ਦਾ ਸੰਚਾਰ ਕਰਨ ਵਾਲੇ ਮਹਾਰਿਸ਼ੀ ਵਸ਼ਿਸ਼ਠ ਹੀ ਸੀ। ਇਨ੍ਹਾਂ ਦੀ ਸਹਿਮਤੀ ਨਾਲ ਮਹਾਰਾਜਾ ਦਸ਼ਰਥ ਨੇ ਪੁੱਤਰੇਸ਼ਟੀ ਯੱਗ ਖਤਮ ਕਰਵਾਇਆ ਤੇ ਭਗਵਾਨ ਸ਼੍ਰੀਰਾਮ ਦਾ ਅਵਤਾਰ ਹੋਇਆ।
ਭਗਵਾਨ ਸ਼੍ਰੀਰਾਮ ਨੂੰ ਸ਼ਿਸ਼ ਰੂਪ 'ਚ ਪ੍ਰਾਪਤ ਕਰਕੇ ਮਹਾਰਿਸ਼ੀ ਵਸ਼ਿਸ਼ਠ ਦਾ ਪੁਰੋਹਿਤ ਜੀਵਨ ਸਫਲ ਹੋ ਗਿਆ। ਭਗਵਾਨ ਸ਼੍ਰੀਰਾਮ ਦੇ ਬਨਵਾਸ ਤੋਂ ਪਰਤਣ ਤੋਂ ਬਾਅਦ ਇਨ੍ਹਾਂ ਦੇ ਦੁਆਰਾ ਉਨ੍ਹਾਂ ਦਾ ਰਾਜਾ ਤਿਲਕ ਹੋਇਆ। ਗੁਰੂ ਵਸ਼ਿਸ਼ਠ ਨੇ ਸ਼੍ਰੀਰਾਮ ਦੇ ਰਾਜ ਕੰਮਾਂ ਵਿਚ ਸਹਿਯੋਗ ਦੇ ਨਾਲ ਉਨ੍ਹਾਂ ਦੇ ਕਈ ਯੱਗ ਕਰਵਾਏ।
ਇਕ ਵਾਰ ਅੱਠ ਵਸੂ ਆਪਣੀਆਂ ਪਤਨੀਆਂ ਨਾਲ ਵਿਸ਼ਿਸ਼ਠ ਜੀ ਦੇ ਆਸ਼ਰਮ 'ਚ ਆਏ। ਉੱਥੇ ਅਲੌਕਿਕ ਸ਼ਾਂਤੀ ਛਾਈ ਹੋਈ ਸੀ। ਵਸੂ ਤੇ ਉਨ੍ਹਾਂ ਦੀਆਂ ਪਤਨੀਆਂ ਦੇਰ ਤਕ ਆਸ਼ਰਮ ਦੀ ਹਰ ਵਸਤੂ ਨੂੰ ਦੇਖਦੀਆਂ ਰਹੀਆਂ। ਆਸ਼ਰਮ ਦੀ ਯੱਗਸ਼ਾਲਾ, ਸਾਧਨਾ- ਭਵਨ ਅਤੇ ਹੋਰ ਨਿਵਾਸ ਸਜੇ ਹੋਏ ਤੇ ਸਾਫ-ਸੁਥਰੇ ਦੇਖ ਕੇ ਬਹੁਤ ਖੁਸ਼ ਹੋਈਆਂ। ਬਹੁਤ ਦੇਰ ਤਕ ਵਸੂਗਣ ਰਿਸ਼ੀਆਂ ਦੇ ਤਪ, ਗਿਆਨ, ਦਰਸ਼ਨ ਅਤੇ ਉਨ੍ਹਾਂ ਦੀ ਜੀਵਨ ਵਿਵਸਥਾ 'ਤੇ ਚਰਚਾ ਕਰਦੇ ਤੇ ਖੁਸ਼ ਹੁੰਦੇ ਰਹੇ। ਇਸੇ ਦੌਰਾਨ ਵਸੂ ਪ੍ਰਭਾਸ ਤੇ ਉਨ੍ਹਾਂ ਦੀ ਧਰਮਪਤਨੀ ਆਸ਼ਰਮ ਦੇ ਬਾਗ ਵੱਲ ਦੀ ਬਾਹਰ ਨਿਕਲ ਆਏ। ਉਥੇ ਰਿਸ਼ੀ ਦੀ ਕਾਮਧੇਨੂ ਨੰਦਨੀ ਹਰੇ ਪੱਤੇ ਤੇ ਘਾਹ ਚਰ ਰਹੀ ਸੀ। ਗਾਂ ਦੀ ਭੋਲੀ ਆਕ੍ਰਿਤੀ ਪ੍ਰਭਾਸ ਪਤਨੀ ਨੂੰ ਇੰਨੀ ਜ਼ਿਆਦਾ ਪਸੰਦ ਆਈ ਕਿ ਉਹ ਉਸ ਨੂੰ ਪਾਉਣ ਲਈ ਬੇਚੈਨ ਹੋ ਉੱਠੀ। ਉਨ੍ਹਾਂ ਨੇ ਪ੍ਰਭਾਸ ਨੂੰ ਕਿਹਾ, ''ਸਵਾਮੀ! ਨੰਦਨੀ ਦੀ ਮਨਮੋਹਣੀ ਦ੍ਰਿਸ਼ਟੀ ਨੇ ਮੈਨੂੰ ਮੋਹ ਲਿਆ ਹੈ। ਮੈਂ ਉਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਹਾਂ।''
ਪ੍ਰਭਾਸ ਕਹਿਣ ਲੱਗੇ, 'ਦੇਵੀ! ਹੋਰਾਂ ਦੀ ਪਿਆਰੀ ਵਸਤੂ ਨੂੰ ਦੇਖ ਕੇ ਲੋਭ ਤੇ ਉਸ ਨੂੰ ਅਣਉਚਿਤ ਢੰਗ ਨਾਲ ਪਾਉਣ ਦੀ ਕੋਸ਼ਿਸ਼ ਕਰਨਾ ਪਾਪ ਹੈ, ਉਸ ਪਾਪ ਦੇ ਫਲ ਨਾਲ ਮਨੁੱਖ ਤਾਂ ਮਨੁੱਖ, ਅਸੀਂ ਦੇਵਤਾ ਵੀ ਨਹੀਂ ਬਚ ਸਕਦੇ ਕਿਉਂਕਿ ਬ੍ਰਹਮਾ ਜੀ ਨੇ ਕਰਮਾਂ ਅਨੁਸਾਰ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਅਸੀਂ ਚੰਗੇ ਕਰਮਾਂ ਨਾਲ ਹੀ ਦੇਵਤਾ ਹੋਏ ਹਾਂ, ਬੁਰਾਈ 'ਤੇ ਚੱਲਣ ਲਈ ਮਜਬੂਰ ਨਾ ਕਰੋ, ਨਹੀਂ ਤਾਂ ਕਰਮ ਭੋਗ ਦਾ ਦੰਡ ਸਾਨੂੰ ਹੀ ਭੁਗਤਣਾ ਪਵੇਗਾ।
''ਅਸੀਂ ਦੇਵਾ ਹਾਂ, ਇਸ ਲਈ ਪਹਿਲਾਂ ਹੀ ਅਮਰ ਹਾਂ। ਨੰਦਨੀ ਦਾ ਦੁੱਧ ਤਾਂ ਅਮਰਤਵ ਲਈ ਹੈ, ਇਸ ਲਈ ਉਸ ਤੋਂ ਆਪਣਾ ਕੋਈ ਲਾਭ ਵੀ ਤਾਂ ਨਹੀਂ ਪ੍ਰਾਪਤ ਹੋਵੇਗਾ?'' ਪ੍ਰਭਾਸ ਨੇ ਆਪਣੀ ਧਰਮਪਤਨੀ ਨੂੰ ਹਰੇਕ ਢੰਗ ਨਾਲ ਸਮਝਾਇਆ। ਪਰ ਉਹ ਨਾ ਮੰਨੀ। ਉਸ ਨੇ ਕਿਹਾ, ''ਅਜਿਹਾ ਮੈਂ ਆਪਣੇ ਲਈ ਤਾਂ ਕਰ ਨਹੀਂ ਰਹੀ। ਮ੍ਰਿਤੂ ਲੋਕ ਵਿਚ ਮੇਰੀ ਇਕ ਸਹੇਲੀ ਹੈ, ਉਸ ਲਈ ਕਰ ਰਹੀ ਹਾਂ। ਰਿਸ਼ੀ ਵੀ ਆਸ਼ਰਮ ਵਿਚ ਨਹੀਂ ਹਨ, ਇਸ ਲਈ ਜਿੰਨੀ ਜਲਦੀ ਹੋ ਸਕੇ ਗਾਂ ਨੂੰ ਇਥੋਂ ਲੈ ਚੱਲੀਏ।''
ਪ੍ਰਭਾਸ ਨੇ ਫਿਰ ਸਮਝਾਇਆ, 'ਦੇਵੀ! ਚੋਰੀ ਤੇ ਛਲ ਨਾਲ ਪ੍ਰਾਪਤ ਵਸਤੂ ਨੂੰ ਪਰਉਪਕਾਰ ਵਿਚ ਵੀ ਲਿਆਉਣ ਨਾਲ ਪੂਰਨ ਫਲ ਨਹੀਂ ਹੁੰਦਾ। ਧੋਖੇ ਨਾਲ ਪ੍ਰਾਪਤ ਵਸਤੂ ਲਈ ਹੋਏ ਦਾਨ ਤੇ ਧਰਮ ਨਾਲ ਸ਼ਾਂਤੀ ਵੀ ਨਹੀਂ ਮਿਲਦੀ, ਇਸ ਲਈ ਤੁਹਾਨੂੰ ਇਹ ਜਿੱਦ ਛੱਡਣੀ ਪਵੇਗੀ।
ਵਸੂ-ਪਤਨੀ ਸਮਝਾਉਣ ਨਾਲ ਵੀ ਨਾ ਸਮਝੀ। ਪ੍ਰਭਾਸ ਨੂੰ ਗਾਂ ਚੋਰੀ ਕਰਨੀ ਹੀ ਪਈ। ਥੋੜ੍ਹੀ ਦੇਰ 'ਚ ਵਸ਼ਿਸ਼ਠ ਜੀ ਆਸ਼ਰਮ ਪਰਤ ਆਏ। ਗਾਂ ਨੂੰ ਨਾ ਦੇਖ ਕੇ ਉਨ੍ਹਾਂ ਨੇ ਸਾਰਿਆਂ ਨੂੰ ਪੁੱਛਿਆ ਕਿ ਕਿਸੇ ਨੇ ਉਸ ਦਾ ਅਤਾ-ਪਤਾ ਨਹੀਂ ਦੱਸਿਆ। ਰਿਸ਼ੀ ਨੇ ਦਿਵਯ ਦ੍ਰਿਸ਼ਟੀ ਨਾਲ ਦੇਖਿਆ ਤਾਂ ਉਨ੍ਹਾਂ ਨੂੰ ਵਸੂਆਂ ਦੀ ਕਰਤੂਤ ਪਤਾ ਲੱਗ ਗਈ। ਇਸ 'ਤੇ ਮਹਾਰਿਸ਼ੀ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਸਰਾਪ ਦੇ ਦਿੱਤਾ, ''ਸਾਰੇ ਵਸੂਦੇਵ ਸਰੀਰ ਤਿਆਗ ਕੇ ਧਰਤੀ 'ਤੇ ਜਨਮ ਲੈਣਗੇ।''
ਸਰਾਪ ਵਿਅਰਥ ਨਹੀਂ ਹੋ ਸਕਦਾ ਸੀ। ਦੇਵਗੁਰੂ ਦੇ ਕਹਿਣ 'ਤੇ ਉਨ੍ਹਾਂ ਨੇ 7 ਵਸੂਆਂ ਨੂੰ ਤਾਂ ਤਤਕਾਲ ਮੁਕਤੀ ਦਾ ਵਰਦਾਨ ਦੇ ਦਿੱਤਾ ਪਰ ਅੰਤਿਮ ਵਸੂ ਪ੍ਰਭਾਸ ਨੂੰ ਚਿਰਕਾ ਤਕ ਮਨੁੱਖੀ ਸਰੀਰ ਵਿਚ ਰਹਿ ਕੇ ਦੁੱਖ ਸਹਿਣ ਕਰਨੇ ਹੀ ਪਏ। ਇਹ ਅੱਠ ਵਸੂ ਕ੍ਰਮਵਾਰ ਮਹਾਰਾਜ ਸ਼ਾਂਤਨੂ ਦੀ ਪਤਨੀ ਗੰਗਾ ਦੇ ਪੇਟ ਤੋਂ ਜਨਮੇ। ਸੱਤਾਂ ਦੀ ਤਾਂ ਤੁਰੰਤ ਮੌਤ ਹੋ ਗਈ ਪਰ ਅੱਠਵੇਂ ਵਸੂ ਪ੍ਰਭਾਸ ਨੂੰ ਪਿਤਾਮਾ ਦੇ ਰੂਪ ਵਿਚ ਜੀਵਤ ਰਹਿਣਾ ਪਿਆ। ਮਹਾਭਾਰਤ ਯੁੱਧ ਵਿਚ ਉਨ੍ਹਾਂ ਦਾ ਸਰੀਰ ਵਿੰਨ੍ਹਿਆ ਗਿਆ। ਇਹ ਉਸੇ ਪਾਪ ਦਾ ਫਲ ਸੀ, ਜੋ ਉਨ੍ਹਾਂ ਨੇ ਦੇਵ ਸਰੀਰ ਵਿਚ ਕੀਤਾ ਸੀ, ਇਸ ਲਈ ਕਹਿੰਦੇ ਹਨ ਕਿ ਗਲਤੀ ਦੇਵਤਿਆਂ ਨੂੰ ਵੀ ਮੁਆਫ ਨਹੀਂ ਹੈ। ਮਨੁੱਖ ਨੂੰ ਤਾਂ ਉਸ ਦਾ ਫਲ ਜ਼ਰੂਰ ਭੋਗਣਾ ਹੀ ਪਵੇਗਾ। ਇਹ ਨਾ ਸਮਝਿਆ ਜਾਵੇ ਕਿ ਇਕੱਲਿਆਂ 'ਚ ਕੀਤਾ ਅਪਰਾਧ ਕਿਸੇ ਨੇ ਨਹੀਂ ਦੇਖਣਾ। ਪ੍ਰਮਾਤਮਾ ਸਰਵ-ਵਿਆਪੀ ਹੈ, ਉਨ੍ਹਾਂ ਦੀ ਦ੍ਰਿਸ਼ਟੀ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ।

  • ਮਹਾਰਿਸ਼ੀ ਵਸ਼ਿਸ਼ਠ
  • ਫਲ
  • ਪਤਨੀ

ਬਾਣੀ ਭਗਤ ਕਬੀਰ ਜੀ

NEXT STORY

Stories You May Like

  • mountains apples fruit nutrition
    ਪਹਾੜਾਂ ਦਾ ਸੇਬ ਜ਼ਿਆਦਾ ਤਾਕਤਵਰ, ਹਰ 100 ਮੀਟਰ ਦੀ ਉਚਾਈ ’ਤੇ ਵਧਦੀ ਹੈ ਫਲ ਦੀ ਪੌਸ਼ਟਿਕਤਾ
  • these fruits are a panacea for fatty liver
    Fatty liver ਲਈ ਰਾਮਬਾਣ ਹਨ ਇਹ ਫਲ! ਜਾਣੋ ਇਸ ਦੇ ਚਮਤਕਾਰੀ ਫਾਇਦਿਆਂ ਬਾਰੇ
  • fssai strict on fruits being cooked with chemicals
    ਫਲ ਨਹੀਂ, ਜ਼ਹਿਰ ਵਿਕ ਰਿਹੈ! ਕੈਮੀਕਲ ਨਾਲ ਪਕਾਏ ਜਾ ਰਹੇ ਫਲਾਂ 'ਤੇ FSSAI ਦੀ ਸਖ਼ਤੀ, ਜਾਰੀ ਕੀਤਾ ਅਲਰਟ
  • bjp punjab forms teams to assess crop damage
    ਫ਼ਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵੱਲੋਂ ਟੀਮਾਂ ਦਾ ਗਠਨ
  • fire rages in batala
    ਬਟਾਲਾ 'ਚ ਅੱਗ ਦਾ ਕਹਿਰ: ਬਿਸਕੁਟਾਂ ਦਾ ਗੋਦਾਮ ਸੜ ਕੇ ਸੁਆਹ, ਲੱਖਾਂ ਦਾ ਹੋਇਆ ਨੁਕਸਾਨ
  • one person arrest
    ਨਸ਼ੇ ਦਾ ਸੇਵਨ ਕਰਦਾ ਹੋਇਆ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ
  • a pile of straw burned to ashes after a fire
    ਅੱਗ ਲੱਗਣ ਨਾਲ ਪਰਾਲੀ ਦਾ ਕੁੱਪ ਸੜ ਕੇ ਸੁਆਹ
  • punjab village police
    ਅੱਧੀ ਰਾਤ ਨੂੰ ਦਹਿਲ ਉਠਿਆ ਪੰਜਾਬ ਦਾ ਇਹ ਪਿੰਡ, ਅੰਨ੍ਹੇਵਾਹ ਚੱਲ ਰਹੀਆਂ ਗੋਲ਼ੀਆਂ ਦੀਆਂ ਆਵਾਜ਼ਾਂ ਸੁਣ ਕੰਬੇ ਲੋਕ
  • weather warning for entire punjab on april 28
    28 ਅਪ੍ਰੈਲ ਨੂੰ ਪੂਰੇ ਪੰਜਾਬ 'ਚ ਮੌਸਮ ਦੀ ਚਿਤਾਵਨੀ, ਪੜ੍ਹੋ ਵਿਭਾਗ ਦੀ ਵੱਡੀ...
  • signs of major organizational change in punjab congress
    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • big stir in punjab politics before elections bjp preparing to play hindu card
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਹਿੰਦੂ ਕਾਰਡ' ਖੇਡਣ ਦੀ...
  • 5 day forecast in punjab
    ਪੰਜਾਬ 'ਚ 5 ਦਿਨਾਂ ਦੀ ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਮੌਸਮ ਨਾਲ ਜੁੜੀ ਅਪਡੇਟ
  • gas cylinders supply slow and black marketing at its peak
    ਹੋਰਮੁਜ਼ ਸੰਕਟ ਕਾਰਨ ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ! ਸਪਲਾਈ ਠੱਪ, ਸਿਖਰਾਂ...
  • boy dies of drug overdose in jalandhar
    ਜਲੰਧਰ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਮਾਂ ਨੇ ਲਾਏ ਗੰਭੀਰ ਦੋਸ਼
  • firefighting  rescue operations rehearsed during blackout in jalandhar
    ਜਲੰਧਰ 'ਚ ਬਲੈਕਆਊਟ ਦੌਰਾਨ ਅੱਗ ਬੁਝਾਉਣ, ਰੈਸਕਿਊ ਆਪ੍ਰੇਸ਼ਨ ਸਣੇ ਅਹਿਮ ਪਹਿਲੂਆਂ...
Trending
Ek Nazar
ipl to hit 6 fours in an over

4,4,4,4,4,4... ਲਗਾਤਾਰ 6 ਚੌਕੇ ਜੜ ਪੰਜਾਬ ਦੇ ਧਾਕੜ ਖਿਡਾਰੀ ਨੇ ਰਚਿਆ ਇਤਿਹਾਸ

there will be a long power cut in punjab on sunday

ਪੰਜਾਬ 'ਚ ਐਤਵਾਰ ਨੂੰ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ

pak panicked due to blockade of hormuz

ਹੋਰਮੁਜ਼ ਦੀ ਨਾਕਾਬੰਦੀ ਕਾਰਨ ਘਬਰਾਇਆ Pak! ਮਹਿੰਗੇ ਭਾਅ ਖਰੀਦਣ ਲੱਗਿਆ LNG

iphone 17 price drops

iPhone 17 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ

dead body of old man found under suspicious circumstances in kapurthala

Punjab:ਸੜਕ ਕੰਢਿਓਂ ਸ਼ੱਕੀ ਹਾਲਾਤ 'ਚ ਮਿਲੀ ਬਜ਼ੁਰਗ ਦੀ ਲਾਸ਼, ਪਰਿਵਾਰ ਨੇ ਜਤਾਇਆ...

big accident two youths clash on the roof of a moving bus video goes viral

ਪੰਜਾਬ: ਚੱਲਦੀ ਬੱਸ ਦੀ ਛੱਤ 'ਤੇ ਲੜ ਪਏ ਪ੍ਰਵਾਸੀ, ਵੀਡੀਓ ਵਾਇਰਲ

why did kajol break the 30 year old no kissing policy

ਕਾਜੋਲ ਨੇ ਕਿਉਂ ਤੋੜੀ 30 ਸਾਲ ਪੁਰਾਣੀ 'ਨੋ-ਕਿਸਿੰਗ ਪਾਲਿਸੀ' ! ਅਦਾਕਾਰਾ ਨੇ ਖੁਦ...

a curfew like atmosphere is created in amritsar

ਅੰਮ੍ਰਿਤਸਰ: 1 ਤੋਂ 3 ਵਜੇ ਤੱਕ ਬਣ ਜਾਂਦਾ ਕਰਫਿਊ ਵਰਗਾ ਮਾਹੌਲ, ਗਰਮੀ ਕਾਰਨ...

a young man from italy died in a road accident

Punjab:ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼...

punjab police asi s gross negligence

ਪੰਜਾਬ ਪੁਲਸ ਦੇ ASI ਦਾ ਵੱਡਾ ਕਾਂਡ, ਅੱਧੇ ਸ਼ਹਿਰ ਨੂੰ ਪਾਈਆਂ ਭਾਜੜਾਂ

girl rape case in sultanpur lodhi

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਚਾਚੇ ਨੇ ਹੀ ਰੋਲ਼ 'ਤੀ ਭਤੀਜੀ ਦੀ ਪੱਤ

marriage accident 5 people

ਵਿਆਹ ਦੇ ਸ਼ਗਨਾਂ 'ਚ ਪਏ ਵੈਣ! ਭਿਆਨਕ ਹਾਦਸੇ 'ਚ ਪਤੀ-ਪਤਨੀ ਤੇ ਪੁੱਤ ਸਣੇ 5 ਲੋਕਾਂ...

school closed april 30

30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ

ipl 2026 dc vs pbks

ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!

the captain of this team will change in the middle of ipl

IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ

rbi has taken a big action

RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ

star cricketer caught in doping 2year ban imposed

ਡੋਪਿੰਗ 'ਚ ਫਸਿਆ ਸਟਾਰ ਕ੍ਰਿਕਟਰ ! ਲੱਗਾ 2 ਸਾਲ ਦਾ ਬੈਨ

pension of rs 5000 every month

ਸਿਰਫ਼ 210 ਰੁਪਏ ਦੇ ਨਿਵੇਸ਼ ਨਾਲ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • badrinath temple devotees doors opened
      ਬਦਰੀਨਾਥ ਮੰਦਰ ਦੇ ਖੁੱਲ੍ਹੇ ਕਿਵਾੜ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂਆਂ ਨੇ ਲਾਏ...
    • this spray of perfume will attract money like a magnet
      ਚੁੰਬਕ ਵਾਂਗ ਪੈਸੇ ਨੂੰ ਖਿੱਚੇਗਾ ਇਤਰ ਦਾ ਇਹ ਛਿੜਕਾਅ, ਜਾਣੋ ਅਜ਼ਮਾਉਣ ਦਾ ਸਹੀ...
    • the movement of planets will change the fate of these 4 zodiac signs
      ਗ੍ਰਹਿਆਂ ਦੀ ਚਾਲ ਬਦਲੇਗੀ ਇਨ੍ਹਾਂ 4 ਰਾਸ਼ੀਆਂ ਦਾ ਭਾਗ! ਬਣ ਰਿਹਾ ਹੈ...
    • baba venga s big prediction 2026
      ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ: 2026 'ਚ ਇਨ੍ਹਾਂ ਲੋਕਾਂ ਦੀ ਲੱਗੇਗੀ 'ਲਾਟਰੀ',...
    • lottery will be held for these 4 zodiac signs
      ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ ! ਘਰ 'ਚ ਆਵੇਗੀ ਬੇਸ਼ੁਮਾਰ ਦੌਲਤ, 12...
    • the fortune of these 4 zodiac signs is about to shine
      ਚਮਕਣ ਵਾਲੀ ਹੈ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ!  ਬਣ ਰਿਹੈ 'ਲਕਸ਼ਮੀ ਨਾਰਾਇਣ ਯੋਗ'...
    • kedarnath dham door opening devotees
      ਖੁੱਲ੍ਹ ਗਏ ਕੇਦਾਰਨਾਥ ਧਾਮ ਦੇ ਕਿਵਾੜ, "ਹਰ ਹਰ ਮਹਾਦੇਵ" ਤੇ "ਜੈ ਬਾਬਾ ਕੇਦਾਰ" ਦੇ...
    • lottery will be held for these 4 zodiac signs today
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ! ਬਣ ਰਿਹੈ ਮੰਗਲ-ਬੁੱਧ ਦਾ ਸੰਯੋਗ,...
    • danger bells rang for these 4 zodiac signs
      ਕੇਤੂ ਦਾ ਮਘਾ ਨਕਸ਼ੱਤਰ 'ਚ ਗੋਚਰ: ਇਨ੍ਹਾਂ 4 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ...
    • rare combination of 8 bade mangal in the month of june
      19 ਸਾਲਾਂ ਪਿੱਛੋਂ ਜੇਠ ਮਹੀਨੇ 8 'ਬੜੇ ਮੰਗਲ' ਦਾ ਦੁਰਲੱਭ ਸੰਯੋਗ, ਇਨ੍ਹਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +