ਸੇਂਟ ਜੋਸ (ਏਂਟਿੰਗਾ), - ਆਈ. ਸੀ. ਸੀ. ਵਿਸ਼ਵ ਕੱਪ-2015 ਤੇ ਦੱਖਣੀ ਅਫਰੀਕਾ ਨਾਲ ਹੋਣ ਵਾਲੀ ਆਗਾਮੀ ਵਨ ਡੇ ਲੜੀ ਲਈ ਐਲਾਨ ਵੈਸਟਇੰਡੀਜ਼ ਦੀ 15 ਮੈਂਬਰੀ ਟੀਮ ਵਿਚ ਅਨੁਭਵੀ ਡਵੇਨ ਬ੍ਰਾਵੋ ਤੇ ਕੀਰੋਨ ਪੋਲਾਰਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬ੍ਰਾਵੋ ਬੀਤੇ ਸਾਲ ਭਾਰਤ ਦੌਰਾ ਵਿਚਾਲੇ ਰੱਦ ਕਰਨ ਵਾਲੀ ਕੈਰੇਬੀਆਈ ਟੀਮ ਦਾ ਕਪਤਾਨ ਸੀ।
ਟੀਮ ਇਸ ਤਰ੍ਹਾਂ ਹੈ : ਜੇਸਨ ਹੋਲਡਰ (ਕਪਤਾਨ), ਮਾਰਲਨ ਸੈਮੂਅਲਸ (ਉਪ ਕਪਤਾਨ), ਸੁਲੇਮੈਨ ਬੇਨ, ਡੇਰੇਨ ਬ੍ਰਾਵੋ, ਜਨਾਥਨ ਕਾਰਟਰ, ਸ਼ੇਲਡਨ ਕਾਰਟਰੇਲ, ਕ੍ਰਿਸ ਗੇਲ, ਸੁਨੀਲ ਨਾਰਾਇਣ, ਦਿਨੇਸ਼ ਰਾਮਦੀਨ, ਕੇਮਾਰ ਰੋਚ, ਆਂਦ੍ਰੇ ਰਸੇਲ, ਡੈਰੇਨ ਸੈਮੀ, ਲੇਂਡਲ ਸਿਮਨਸ, ਡਵੇਨ ਸਮਿਥ ਤੇ ਜੇਰੋਮ ਟੇਲਰ।
ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਸੱਤਵੇਂ ਸਥਾਨ 'ਤੇ ਖਿਸਕਿਆ ਭਾਰਤ
NEXT STORY