ਅਹਿਮਦਾਬਾਦ - ਓਪਨਰਾਂ ਜੀਵਨਜੋਤ ਸਿੰਘ (76) ਤੇ ਉਦੈ ਕੌਲ (77) ਦੇ ਅਰਧ ਸੈਂਕੜਿਆਂ ਨਾਲ ਪੰਜਾਬ ਨੇ ਗੁਜਰਾਤ ਵਿਰੁੱਧ ਗਰੁੱਪ-ਬੀ ਮੈਚ ਵਿਚ 4 ਵਿਕਟਾਂ 'ਤੇ 219 ਦੌੜਾਂ ਬਣਾ ਲਈਆਂ ਹਨ। ਪੰਜਾਬ ਹੁਣ ਗੁਜਰਾਤ ਦੀਆਂ 513 ਦੌੜਾਂ ਦੇ ਸਕੋਰ ਤੋਂ 294 ਦੌੜਾਂ ਪਿੱਛੇ ਹੈ। ਕਪਤਾਨ ਮਨਦੀਪ ਸਿੰਘ 27 ਤੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ 14 ਦੌੜਾਂ ਬਣਾ ਕੇ ਆਊਟ ਹੋਏ।
ਜ਼ਮੀਨ 'ਤੇ ਨਹੀਂ, ਅਸਮਾਨ 'ਤੇ ਹੋਈ ਜਰਸੀ ਲਾਂਚ!
NEXT STORY