ਮੁੰਬਈ - ਏਸ਼ੀਆਈ ਖੇਡਾਂ ਵਿਚ ਆਪਣੇ ਭਾਵਨਾਤਮਕ ਵਿਰੋਧੀ ਪ੍ਰਦਰਸ਼ਨ ਲਈ ਇਕ ਸਾਲ ਦੀ ਪਾਬੰਦੀ ਝੱਲ ਰਹੀ ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਤਮਗਾ ਜੇਤੂ ਮਹਿਲਾ ਮੁੱਕੇਬਾਜ਼ੀ ਐੱਲ. ਸਰਿਤਾ ਦੇਵੀ ਦਾ ਮਜ਼ਬੂਤੀ ਨਾਲ ਸਮਰਥਨ ਕਰਨ ਤੋਂ ਬਾਅਦ ਕ੍ਰਿਕਟ ਦੇ ਮਹਾਨਾਇਕ ਸਚਿਨ ਤੇਂਦੁਲਕਰ ਨੇ ਉਸ ਨਾਲ ਮੁਲਾਕਾਤ ਕੀਤੀ।
ਤੇਂਦੁਲਕਰ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਿਤਾ ਦੇਵੀ ਨਾਲ ਮਿਲਿਆ, ਉਸ ਦੀਆਂ ਅੱਖਾਂ ਵਿਚ ਖੇਡਣ ਦੀ ਭੁੱਖ ਦੇਖੀ ਜਾ ਸਕਦੀ ਸੀ। ਉਸ ਦੀ ਸਫਲਤਾ ਦੀ ਕਾਮਨਾ ਕੀਤੀ ਤੇ ਇਕ ਸੰਦੇਸ਼ ਲਿਖਿਆ, 'ਖੇਡ ਦਾ ਮਜ਼ਾ ਚੁੱਕੇ ਤੇ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਦੇਵੇ।
ਟੈਕਸ ਵਿਭਾਗ ਨੇ ਮੰਗੇ 536 ਕਰੋੜ, ਬੀ. ਸੀ. ਸੀ. ਆਈ. ਨੇ ਕਾਨੂੰਨੀ ਰਸਤਾ ਚੁਣਿਆ
NEXT STORY