ਨਵੀਂ ਦਿੱਲੀ - ਬੀ. ਸੀ. ਸੀ. ਆਈ. ਹੁਣ ਟੈਕਸ ਵਿਭਾਗ ਨਾਲ ਕਾਨੂੰਨੀ ਲੜਾਈ ਵਿਚ ਫਸ ਗਿਆ ਹੈ, ਜਿਸ ਨੇ ਕ੍ਰਿਕਟ ਬੋਰਡ ਤੋਂ ਪਿਛਲੇ ਇਕ ਦਹਾਕੇ ਦੌਰਾਨ ਰਾਇਲਟੀ ਤੇ ਮੀਡੀਆ ਅਧਿਕਾਰੀਆਂ ਤੋਂ ਹੋਈ ਕਮਾਨ ਦੇ ਟੈਕਸ ਦੇ ਰੂਪ ਵਿਚ 536 ਕਰੋੜ (ਲੱਗਭਗ) ਦੇਣ ਦੀ ਮੰਗ ਕੀਤੀ ਸੀ। ਟੈਕਸ ਵਿਭਾਗ ਨੇ ਪਿਛਲੇ 10 ਸਾਲਾਂ ਵਿਚ ਵਿਸ਼ਵ ਦੀ ਸਭ ਤੋਂ ਵੱਧ ਅਮੀਰ ਕ੍ਰਿਕਟ ਸੰਸਥਾ ਨੂੰ ਘੱਟ ਤੋਂ ਘੱਟ 19 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਬੀ. ਸੀ. ਸੀ. ਆਈ. ਫਿਲਹਾਲ ਇਸ 'ਤੇ ਕਾਨੂੰਨੀ ਸਲਾਹ ਲੈ ਰਿਹਾ ਹੈ ਤੇ ਉਹ ਟੈਕਸ ਵਿਭਾਗ ਨੂੰ ਚੁਣੌਤੀ ਦੇਵੇਗਾ।
ਪੰਜਾਬ ਦੀਆਂ 4 ਵਿਕਟਾਂ 'ਤੇ 219 ਦੌੜਾਂ
NEXT STORY