ਦੁਨੀਆ 'ਚ ਲੱਖਾਂ ਲੋਕ ਲਿਓਨਲ ਮੈਸੀ ਦੇ ਹੁਨਰ ਦੇ ਦੀਵਾਨੇ ਹਨ। ਬੈਲੂਨ ਡੀ'ਓਰ ਐਵਾਰਡਸ ਦੌਰਾਨ ਮੈਸੀ ਨੂੰ ਉਸ ਦਾ ਇਕ ਛੋਟਾ ਜਿਹਾ ਨੰਨ੍ਹਾ ਫੈਨ ਮਿਲਿਆ।
ਵੀਡੀਓ 'ਚ ਬੈਲੂਨ ਡੀ'ਓਰ ਜਿੱਤਣ ਵਾਲੇ ਕ੍ਰਿਸਟੀਆਨੋ ਰੋਨਾਲਡੋ ਦਾ ਪੁੱਤਰ ਜੂਨੀਅਰ ਰੋਨਾਲਡੋ ਲਿਓਨਲ ਮੈਸੀ ਨੂੰ ਮਿਲਿਆ।
ਗੱਲਬਾਤ ਦੇ ਅੰਸ਼-
ਮੈਸੀ, ਰੋਨਾਲਡੋ ਦੇ ਪੁੱਤਰ ਨੂੰ- ''ਤੁਸੀਂ ਕਿਵੇਂ ਹੋ? ਸਭ ਵਧੀਆ ਹੈ?''
ਰੋਨਾਲਡੋ ਮੈਸੀ ਨੂੰ- ''ਮੇਰਾ ਪੁੱਤਰ ਇੰਟਰਨੈੱਟ 'ਤੇ ਤੁਹਾਡੀਆਂ ਵੀਡੀਓ ਦੇਖਦਾ ਰਹਿੰਦਾ ਹੈ ਅਤੇ ਹਮੇਸ਼ਾ ਤੁਹਾਡੇ ਬਾਰੇ ਗੱਲਾਂ ਕਰਦਾ ਹੈ।''
ਰੋਨਾਲਡੋ (ਆਪਣੇ ਪੁੱਤਰ ਨੂੰ)- ''ਹੁਣ ਨਾ ਸ਼ਰਮਾ!''
ਮੈਸੀ- ''ਮੈਂ ਆਸ ਕਰਦਾ ਹਾਂ ਕਿ ਇਹ ਤੁਹਾਡੀ ਮਦਦ ਕਰੇਗਾ''
ਰੋਨਾਲਡੋ ਤੇ ਮੈਸੀ ਤੇ ਫੈਨਜ਼ ਦਰਮਿਆਨ ਦੁਸ਼ਮਣੀ ਹੋਣ ਦੇ ਬਾਵਜੂਦ, ਦੁਨੀਆ ਦੇ ਦੋ ਬਿਹਤਰੀਨ ਖਿਡਾਰੀਆਂ ਦਰਮਿਆਨ ਚੰਗੀ ਦੋਸਤੀ ਦਿਸ ਰਹੀ ਹੈ।
ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ 'ਚ ਸਚਿਨ ਤੇਂਦੂਲਕਰ ਦਾ ਵੀ ਨਾਂ!
NEXT STORY