ਸਿਡਨੀ, ਆਪਣੀ ਨਿੱਜੀ ਫਾਰਮ ਤੋਂ ਖੁਸ਼ ਪਰ ਟੀਮ ਦੀ ਹਾਰ ਤੋਂ ਨਿਰਾਸ਼ ਇੰਗਲੈਂਡ ਦੇ ਕ੍ਰਿਕਟ ਕਪਤਾਨ ਇਯੋਨ ਮੋਰਗਨ ਨੇ ਅੱਜ ਤਿਕੋਣੀ ਲੜੀ ਦੇ ਪਹੇਲ ਮੈਚ ਵਿਚ ਆਸਟ੍ਰੇਲੀਆ ਵਿਰੁੱਧ ਹਾਰ ਦਾ ਠੀਕਰਾ ਬੱਲੇਬਾਜ਼ੀ ਚੋਟੀਕ੍ਰਮ 'ਤੇ ਭੰਨਿਆ। ਮੋਰਗਨ ਨੇ ਮੈਚ ਤੋਂ ਬਾਅਦ ਕਿਹਾ,''ਸ਼ੁਰੂਆਤੀ ਵਿਕਟਾਂ ਗੁਆਉਣ ਤੋਂ ਬਾਅਦ ਅਸੀਂ 234 ਦੌੜਾਂ ਦਾ ਸਕੋਰ ਖੜ੍ਹਾ ਕਰਕੇਚੰਗਾ ਪ੍ਰਦਰਸ਼ਨ ਕੀਤਾ। 250 ਦੌੜਾਂ ਦਾ ਸਕੋਰ ਬਿਹਤਰ ਰਹਿੰਦਾ ਪਰ ਸਾਨੂੰ ਸ਼ੁਰੂਆਤ ਵਿਚ ਜਲਦ ਵਿਕਟਾਂ ਗੁਆਉਣ ਦਾ ਖਾਮਿਆਜ਼ਾ ਭੁਗਤਣਾ ਪਿਆ।''
ਸਿੰਧੂ ਤੇ ਜੈਰਾਮ ਸੈਮੀਫਾਈਨਲ 'ਚ, ਕਸ਼ਯਪ ਬਾਹਰ
NEXT STORY