ਨਵੀਂ ਦਿੱਲੀ- ਪੈਟਰੋਲੀਅਮ ਮੰਤਰਾਲੇ ਨੇ ਅੱਜ ਇਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਦੇ ਹੋਏ ਪੈਟਰੋਲ 2.42 ਰੁਪਏੇ ਅਤੇ ਡੀਜ਼ਲ 2.25 ਰੁਪਏ ਸਸਤਾ ਕੀਤਾ ਹੈ।
ਸਾਲ 2015 'ਚ ਸਰਕਾਰ ਵਲੋਂ ਪਹਿਲੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਹ 9ਵੀਂ ਵਾਰ ਕਟੌਤੀ ਕੀਤੀ ਹੈ। ਪਿੱਛਲੇ ਸਾਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 8 ਵਾਰ ਕਟੌਤੀ ਕੀਤੀ ਸੀ।
ਲੜਕੀ ਨੂੰ ਅਗਵਾ ਕਰਨ ਤੋਂ ਬਾਅਦ 5 ਦਿਨਾਂ ਤੱਕ ਲੁੱਟੀ ਉਸ ਦੀ ਇੱਜ਼ਤ
NEXT STORY