ਮੁੰਬਈ— ਅਮਰੀਕਾ ਸਥਿਤ ਸਰਚ ਇੰਜਣ ਨੂੰ ਸ਼ਿਵਸੈਨਾ ਦੀ ਇਕ ਮੰਗ ਤੋਂ ਹੈਰਾਨੀ ਹੋ ਸਕਦੀ ਹੈ ਜਿਸ ਵਿਚ ਪਾਰਟੀ ਨੇ ਆਪਣੇ ਸੰਸਥਾਪਕ ਬਾਲ ਠਾਕਰੇ ਦੀ 23 ਫਰਵਰੀ ਨੂੰ 89ਵੇਂ ਜੰਯਤੀ ਦੇ ਮੌਕੇ 'ਤੇ ਗੂਗਲ-ਡੂਡਲ ਦੀ ਮੰਗ ਕੀਤੀ ਹੈ। ਮੁੰਬਈ ਦੱਖਣੀ ਮੱਧ ਤੋਂ ਸ਼ਿਵਸੈਨਾ ਸਾਂਸਦ ਰਾਹੁਲ ਸ਼ੇਵਾਲੇ ਨੇ ਕਿਹਾ ਕਿ ਉਨ੍ਹਾਂ ਨੇ ਗੂਗਲ ਅਤੇ ਵਿੱਤ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਰੁਣ ਜੇਤਲੀ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਸਮੇਤ ਸੀਨੀਅਰ ਭਾਜਪਾ ਨੇਤਾਵਾਂ ਨੂੰ ਲਿਖ ਕੇ ਡੂਡਲ ਪ੍ਰਾਪਤ ਕਰਨ 'ਚ ਮਦਦ ਦੀ ਮੰਗ ਕੀਤੀ ਹੈ। 'ਗੂਗਲ-ਡੂਡਲ' ਗੂਗਲ ਦੇ ਹੋਮਪੇਜ ਸਰਚ ਦੇ ਲੋਗੋ 'ਚ ਇਕ ਵਿਸ਼ੇਸ਼ ਅਸਥਾਈ ਪਰਿਵਰਤਨ ਹੁੰਦਾ ਹੈ ਜੋ ਛੁੱਟੀਆਂ, ਪ੍ਰੋਗਰਾਮ, ਪ੍ਰਾਪਤੀਆਂ ਅਤੇ ਲੋਕਾਂ ਨਾਲ ਜੁੜੇ ਮੌਕੇ ਨੂੰ ਮੰਨਣ ਲਈ ਹੁੰਦਾ ਹੈ।
10 ਸਾਲਾ ਬੱਚੀ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼
NEXT STORY