ਹਿਸਾਰ— ਹਰਿਆਣਾ ਦੇ ਸਿਰਸਾ ਜ਼ਿਲੇ ਵਿਚ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਰਾਮ ਰਹੀਮ ਸਿੰਘ ਸ਼ਨੀਵਾਰ ਸਿਰਸਾ ਦੀ ਅਦਾਲਤ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਚਕੂਲਾ 'ਚ ਸਥਿਤ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਏ। ਸ਼ਨੀਵਾਰ ਨੂੰ ਪੱਤਰਕਾਰ ਛਤਪਤੀ ਅਤੇ ਰਣਜੀਤ ਹੱਤਿਆਕਾਂਡ ਅਤੇ ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲਿਆਂ ਵਿਚ ਸੁਣਵਾਈ ਹੋਈ। ਕਰੀਬ 3 ਘੰਟੇ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿਚ ਅਗਲੀ ਸੁਣਵਾਈ ਦੀ ਤਰੀਕ 31 ਜਨਵਰੀ ਤੈਅ ਕੀਤੀ ਹੈ।
ਪੈਟਰੋਲ ਪੰਪਾਂ 'ਤੇ ਵੀ ਖੁੱਲ੍ਹ ਸਕਣਗੇ ਖਾਤੇ
NEXT STORY