ਹੁਣ ਬੈਂਕ ਅਕਾਊਂਟ ਖੋਲ੍ਹਣਾ ਹੋਇਆ ਆਸਾਨ
ਨਵੀਂ ਦਿੱਲੀ— ਜੇਕਰ ਬੈਂਕ ਵਿਚ ਤੁਹਾਡਾ ਅਕਾਊਂਟ ਨਹੀਂ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖਾਤਾ ਖੁਲ੍ਹਵਾਉਣ ਲਈ ਹੁਣ ਸਿਰਫ ਬੈਂਕ ਹੀ ਨਹੀਂ, ਸਗੋਂ ਪੈਟਰੋਲ ਪੰਪ 'ਤੇ ਜਾ ਕੇ ਅਰਜ਼ੀ ਦਿੱਤੀ ਜਾ ਸਕਦੀ ਹੈ। ਸਟੇਟ ਬੈਂਕ ਆਫ ਇੰਡੀਆ, ਐੱਸ. ਬੀ. ਆਈ. ਨੇ ਪੈਟਰੋਲ ਪੰਪ 'ਤੇ ਖਾਤਾ ਖੋਲ੍ਹਣ ਦੀ ਸਹੂਲਤ ਸ਼ੁਰੂ ਕਰਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੇ ਨਾਲ ਸਮਝੌਤਾ ਕੀਤਾ ਹੈ। ਇਸ ਦੀ ਸ਼ੁਰੂਆਤ ਮੁਰਾਦਾਬਾਦ ਅਤੇ ਜੇ. ਪੀ. ਨਗਰ ਤੋਂ ਹੋਵੇਗੀ।
ਜਨ ਧਨ ਯੋਜਨਾ : ਜ਼ੀਰੋ ਬੈਲੇਂਸ ਖਾਤਿਆਂ ਨੇ ਵਧਾਈ ਬੈਂਕਾਂ ਦੀ ਪ੍ਰੇਸ਼ਾਨੀ
NEXT STORY