ਨਿਊਯਾਰਕ- ਦਵਾਈ ਕੰਪਨੀ ਫਾਈਜ਼ਰ ਇੰਕ ਪ੍ਰਮੁੱਖ ਇੰਜੈਕਟੇਬਲ ਦਵਾਈ ਦੇਣ ਵਾਲੀ ਇੰਕ ਨੂੰ ਐਕਵਾਇਰ ਕਰੇਗੀ। ਇਸ ਸੌਦੇ 'ਚ ਐਕਵਾਇਰ ਕਰਨ ਵਾਲੀ ਕੰਪਨੀ ਦਾ ਮੁੱਲ 17 ਅਰਬ ਡਾਲਰ ਨਿਰਧਾਰਤ ਕੀਤਾ ਗਿਆ ਹੈ।
ਫਾਈਜ਼ਰ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਦੋਹਾਂ ਕੰਪਨੀਆਂ ਦੇ ਨਿਰਦੇਸ਼ਕ ਮੰਡਲ ਨੇ ਇਸ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਹੈ। ਫਾਈਜ਼ਰ ਪਿਛਲੇ ਸਾਲ ਮਈ 'ਚ ਐਸਟ੍ਰਾਜੇਨੇਕਾ ਨੂੰ ਐਕਵਾਇਰ ਨਹੀਂ ਕਰ ਸਕੀ ਸੀ। ਇਸ ਕੋਸ਼ਿਸ਼ ਤੋਂ ਬਾਅਦ ਇਹ ਉਸ ਦਾ ਸਭ ਤੋਂ ਵੱਡਾ ਐਕਵਾਇਰ ਸਬੰਧੀ ਸੌਦਾ ਹੈ।
ਇਸ ਸਮਾਰਟਫੋਨ ਨੂੰ ਮਿਲਣ ਜਾ ਰਿਹੈ ਇਹ ਵਧੀਆ Feature, ਜਾਣੋ ਕੀ
NEXT STORY