ਬੈਂਗਲੁਰੂ(ਇੰਟ.)— ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਦੇ ਭਾਸ਼ਣ ਨੂੰ ਲਾਈਵ ਕਾਨਫਰੰਸਿੰਗ ਦੇ ਜ਼ਰੀਏ ਪ੍ਰਸਾਰਿਤ ਕੀਤੇ ਜਾਣ 'ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਐਤਵਾਰ ਨੂੰ 'ਵਿਰਾਟ ਹਿੰਦੂ ਸਮਾਵੇਸ਼' ਵਿਚ ਪ੍ਰਵੀਨ ਤੋਗੜੀਆ ਨੇ ਭਾਸ਼ਾ ਨੂੰ ਪ੍ਰਸਾਰਿਤ ਕੀਤਾ ਜਾਣਾ ਸੀ ਪਰ ਬੀ. ਐੱਚ. ਪੀ. ਵਲੋਂ ਇਸ ਪ੍ਰੋਗਰਾਮ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਪੁਲਸ ਨੇ ਹੁਕਮ ਜਾਰੀ ਕਰਕੇ ਆਯੋਜਕਾਂ ਨੂੰ ਅਗਲੇ 2 ਦਿਨਾਂ ਤਕ ਮੀਡੀਆ ਦੇ ਕਿਸੇ ਵੀ ਮਾਧਿਅਮ ਤੋਂ ਤੋਗੜੀਆ ਦੇ ਭਾਸ਼ਣ ਦਾ ਪ੍ਰਸਾਰਨ ਰੋਕ ਦਿੱਤਾ।
ਫੰਡ ਇਕੱਠਾ ਕਰਨ ਲਈ ਟੀਚੇ ਨੂੰ ਪੂਰਾ ਨਹੀਂ ਕਰ ਸਕੀ 'ਆਪ'
NEXT STORY