ਨਵੀਂ ਦਿੱਲੀ (ਭਾਸ਼ਾ)—ਦਿੱਲੀ ਦੀ ਵਾਗਡੋਰ ਸੰਭਾਲਣ ਦੀ ਦੌੜ ਵਿਚ ਆਮ ਆਦਮੀ ਪਾਰਟੀ ਬੇਸ਼ੱਕ ਸਭ ਤੋਂ ਅੱਗੇ ਦਿਸ ਰਹੀ ਹੋਵੇ ਪਰ ਇਹ 7 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 30 ਕਰੋੜ ਰੁਪਏ ਇਕੱਠੇ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ। 'ਆਪ' ਦੀ ਝੋਲੀ ਵਿਚ ਲੱਗਭਗ 18 ਕਰੋੜ ਰੁਪਏ ਆਏ ਹਨ। ਉਸ ਦੇ 'ਫੰਡ ਰੇਜ਼ਰ ਡਿਨਰਜ਼' 'ਕਾਫੀ ਵਿਦ ਕੇਜਰੀਵਾਲ' ਅਤੇ 'ਸੈਲਫੀ ਵਿਦ ਮਫਲਰ ਮੈਨ' ਵਰਗੀਆਂ ਕਈ ਪਹਿਲਾਂ ਕੀਤੇ ਜਾਣ ਦੇ ਬਾਵਜੂਦ ਉਹ ਚੋਣਾਂ ਤੋਂ ਪਹਿਲਾਂ 30 ਕਰੋੜ ਰੁਪਏ ਇਕੱਠੇ ਕਰਨ ਦੇ ਆਪਣੇ ਟੀਚੇ ਤੋਂ ਪਿੱਛੇ ਰਹਿ ਗਈ।
75 ਸਾਲ ਦੀ ਬਜ਼ੁਰਗ ਨਾਲ ਜਬਰ-ਜ਼ਨਾਹ, ਮੁਲਜ਼ਮ ਗ੍ਰਿਫਤਾਰ
NEXT STORY