ਨਵੀਂ ਦਿੱਲੀ- ਜਨਤਕ ਖੇਤਰ ਦੇ ਸਿੰਡੀਕੇਟ ਬੈਂਕ ਦਾ ਸ਼ੁੱਧ ਲਾਭ ਚਾਲੂ ਮਾਲੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਲਗਭਗ 20 ਫੀਸਦੀ ਘੱਟ ਕੇ 304.99 ਕਰੋੜ ਰੁਪਏ ਰਿਹਾ।
ਬੈਂਕ ਦਾ ਸ਼ੁੱਧ ਲਾਭ ਇਸ ਤੋਂ ਪਹਿਲੇ ਮਾਲੀ ਸਾਲ 2013-14 ਦੀ ਇਸੇ ਤਿਮਾਹੀ 'ਚ 379.76 ਕਰੋੜ ਰੁਪਏ ਸੀ। ਦਸੰਬਰ, 2014 ਨੂੰ ਖਤਮ ਤਿਮਾਹੀ 'ਚ ਬੈਂਕ ਦੀ ਕੁਲ ਆਮਦਨ ਵੱਧ ਕੇ 5,921.58 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲੇ ਇਸੇ ਤਿਮਾਹੀ 'ਚ 5,011.28 ਕਰੋੜ ਰੁਪਏ ਸੀ।
ਗੋਦਰੇਜ ਇੰਡਸਟ੍ਰੀਜ਼ ਦਾ ਸ਼ੁੱਧ ਲਾਭ ਦਸੰਬਰ ਤਿਮਾਹੀ 'ਚ 38.96 ਫੀਸਦੀ ਵਧਿਆ
NEXT STORY