ਗਾਜ਼ੀਆਬਾਦ- ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਇਕ ਹੋਟਲ 'ਤੇ ਕਲ ਪੁਲਸ ਨੇ ਛਾਪਾ ਮਾਰਿਆ। ਪੁਲਸ ਜਦੋਂ ਛਾਪਾ ਮਾਰਨ ਪਹੁੰਚੀ ਤਾਂ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਮੌਜ ਦਾ ਪੂਰਾ ਕਾਰਖਾਨਾ ਖੋਲ ਕੇ ਬੈਠੇ ਸਨ ਲੋਕ। 6 ਲੜਕੀਆਂ ਅਤੇ 60 ਲੋਕਾਂ ਨੂੰ ਅਸਤ-ਵਿਅਸਤ ਹਾਲਤ 'ਚ ਫੜਿਆ ਗਿਆ ਹੈ। ਨਾਲ ਹੀ ਫੜੇ ਗਏ ਲੱਖਾਂ ਰੁਪਏ।
ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਚੱਲ ਰਹੀ ਸੀ ਹਾਈ ਪ੍ਰੋਫਾਈਲ ਪਾਰਟੀ। ਪਾਰਟੀ 'ਚ ਸ਼ਾਮਲ ਸਨ ਵੱਡੇ-ਵੱਡੇ ਵਪਾਰੀ ਅਤੇ ਕਾਲਜ ਦੇ ਲੜਕੇ। ਮਤਲਬ 20 ਸਾਲ ਤੋਂ 50 ਸਾਲ ਦੇ ਵਿਚ ਦੀ ਉਮਰ ਦੇ ਲੋਕ ਅਤੇ ਨਾਲ ਸਨ 6 ਲੜਕੀਆਂ। ਸ਼ਰਾਬ ਦੀਆਂ ਖੁਲ੍ਹੀਆਂ ਹੋਈਆਂ ਬੋਤਲਾਂ ਅਤੇ ਸਿਗਰਟ ਦਾ ਧੂੰਆਂ। ਮਸੂਰੀ 'ਚ ਚੰਦ ਕਦਮਾਂ ਦੀ ਦੂਰੀ 'ਤੇ ਹਰੇ-ਭਰੇ ਦਰਖਤਾਂ ਦੇ ਵਿਚ ਬਣਿਆ ਹੈ ਹੋਟਲ ਪਰਥ ਇਨਨ। ਬੁੱਧਵਾਰ ਨੂੰ ਜਿਸ ਤਰ੍ਹਾਂ ਜਸ਼ਨ ਦਾ ਮਾਹੌਲ ਸੀ। ਨਾ ਲੋਕਾਂ ਨੂੰ ਪੁਲਸ ਦਾ ਡਰ ਸੀ ਨਾ ਕੋਈ ਖੌਫ। ਬੋਤਲ 'ਚ ਸ਼ਰਾਬ ਅਤੇ ਮੱਥੇ 'ਤੇ ਮਦਹੋਸ਼ੀ।
ਅਜਿਹਾ ਕੀ ਹੈ ਖਾਸ, ਜੋ 22 ਕਰੋੜ ਦਾ ਹੈ ਇਹ iPhone (ਦੇਖੋ ਤਸਵੀਰਾਂ)
NEXT STORY