ਬੰਗਲੌਰ, ਆਈ. ਪੀ. ਐੱਲ. ਦੇ ਅੱਠਵੇਂ ਸੈਸ਼ਨ ਲਈ ਕੱਲ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਵਿਚ ਯੁਵਰਾਜ ਸਿੰਘ ਤੇ ਹਾਸ਼ਿਮ ਅਮਲਾ ਖਿੱਚ ਦਾ ਕੇਂਦਰ ਰਹਿਣਗੇ। ਪਿਛਲੇ ਸਾਲ ਸਭ ਤੋਂ ਮਹਿੰਗੇ ਵਿਕੇ ਯੁਵਰਾਜ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ 14 ਕਰੋੜ ਰੁਪਏ 'ਚ ਖਰੀਦਿਆ ਸੀ। ਇਸ ਵਾਰ ਵੀ ਉਹ ਨਿਲਾਮੀ ਵਿਚ ਸਭ ਤੋਂ ਵੱਡੇ ਸਿਤਾਰਿਆਂ 'ਚ ਹੋਵੇਗਾ। ਉਨ੍ਹਾਂ ਤੋਂ ਇਲਾਵਾ ਦਿੱਲੀ ਡੇਅਰਡੇਵਿਲਜ਼ ਦੇ ਕਪਤਾਨ ਕੇਵਿਨ ਪੀਟਰਸਨ ਤੇ ਉਨ੍ਹਾਂ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਦਿਨੇਸ਼ ਕਾਰਤਿਕ 'ਤੇ ਵੀ ਬੋਲੀ ਲੱਗੇਗੀ।
ਟੀਮ ਇੰਡੀਆ ਦੇ ਫੈਨਸ ਇਹ ਤਸਵੀਰਾਂ ਦੇਖ ਆਪਣਾ ਹਾਸਾ ਨਹੀਂ ਰੋਕ ਸਕਣਗੇ (ਦੇਖੋ ਤਸਵੀਰਾਂ)
NEXT STORY