ਪਟਿਆਲਾ- ਇੱਥੋਂ ਦੇ ਪਿੰਡ ਕਕਰਾਲਾ ਵਿਖੇ ਸ਼ਿਵ ਮੰਦਰ 'ਚ ਉਸ ਸਮੇਂ ਭਗਤਾਂ ਦਾ ਤਾਂਤਾ ਲੱਗ ਗਿਆ ਜਦੋਂ ਸ਼ਿਵਰਾਤਰੀ ਤੋਂ ਅਗਲੀ ਰਾਤ ਨੂੰ ਸ਼ਿਵਲਿੰਗ 'ਤੇ ਨਾਗ ਦੇਵਤਾ ਕੁੰਡਲੀ ਮਾਰ ਕੇ ਵਿਰਾਜਮਾਨ ਹੋ ਗਏ। ਜਿਵੇਂ ਹੀ ਇਹ ਗੱਲ ਪਿੰਡ ਦੇ ਲੋਕਾਂ ਤੱਕ ਪਹੁੰਚੀ ਤਾਂ ਦੇਖਦਿਆਂ ਹੀ ਦੇਖਦਿਆਂ ਪਿੰਡ ਵਾਸੀ ਨਾਗਰਾਜ ਦੇ ਦਰਸ਼ਨਾਂ ਲਈ ਮੰਦਰ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ।
ਨਾਗਰਾਜ ਦਾ ਸ਼ਿਵਰਾਤਰੀ ਦੇ ਦਿਨਾਂ 'ਚ ਸ਼ਿਵਲਿੰਗ ਨੂੰ ਕੁੰਡਲੀ ਮਾਰ ਕੇ ਬੈਠਣਾ ਇਕ ਇੱਤੇਫਾਕ ਸੀ ਜਾਂ ਫਿਰ ਸ਼ਿਵ-ਸ਼ਕਤੀ ਦੀ ਕ੍ਰਿਪਾ। ਅਸੀਂ ਇਸ ਨੂੰ ਕੁਝ ਵੀ ਕਹੀਏ ਪਰ ਲੋਕ ਨਾਗਰਾਜ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵੱਡਭਾਗਾ ਜ਼ਰੂਰ ਮਹਿਸੂਸ ਕਰ ਰਹੇ ਹਨ।
ਸਵਾਈਨ ਫਲੂ ਨਾਲ ਇਕ ਹੋਰ ਔਰਤ ਦੀ ਮੌਤ
NEXT STORY