ਪੰਜਾਬ ਦੀਆਂ 122 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਅੱਜ ਸ਼ਾਮ 5 ਵਜੇ ਤੱਕ ਮੁਕੰਮਲ ਹੋ ਗਈਆਂ, ਜਿਨ੍ਹਾਂ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ।
ਮੁਕੇਰੀਆਂ
ਮੁਕੇਰੀਆਂ ਦੀਆਂ ਕੁਲ 15 ਸੀਟਾਂ ਤੋਂ ਅਕਾਲੀ ਦਲ ਨੂੰ 2, ਭਾਜਪਾ ਨੂੰ 10, ਕਾਂਗਰਸ ਨੂੰ 0 ਅਤੇ ਆਜ਼ਾਦ ਉਮੀਦਵਾਰ ਨੂੰ 3 ਸੀਟਾਂ ਹਾਸਲ ਹੋਈਆਂ ਹਨ।
ਟਾਂਡਾ
ਟਾਂਡਾ 'ਚ ਕੁਲ 15 ਸੀਟਾਂ 'ਚੋਂ ਅਕਾਲੀ ਦਲ ਨੂੰ 3, ਭਾਜਪਾ ਨੂੰ 5, ਕਾਂਗਰਸ ਨੂੰ 6 ਅਤੇ ਆਜ਼ਾਦ ਉਮੀਰਦਵਾਰ ਨੂੰ 1 ਸੀਟ ਹਾਸਲ ਹੋਈ ਹੈ।
ਦਸੂਹਾ
ਦਸੂਹਾ ਦੀਆਂ ਕੁਲ 15 ਸੀਟਾਂ 'ਚੋਂ ਅਕਾਲੀ ਦਲ ਨੂੰ 0, ਭਾਜਪਾ ਨੂੰ 7, ਕਾਂਗਰਸ ਨੂੰ 1 ਅਤੇ ਆਜ਼ਾਦ ਨੂੰ 7 ਸੀਟਾਂ ਹਾਸਲ ਹੋਈਆਂ ਹਨ।
ਹਰਿਆਣਾ ਭੁੰਗਾ
ਹਰਿਆਣਾ ਭੁੰਗਾ ਦੀਆਂ ਕੁਲ 11 ਸੀਟਾਂ 'ਚੋਂ ਅਕਾਲ ਦਲ ਨੂੰ 3, ਭਾਜਪਾ ਨੂੰ 4, ਕਾਂਗਰਸ ਨੂੰ 0 ਅਤੇ ਆਜ਼ਾਦ ਉਮੀਦਵਾਰ ਨੂੰ 4 ਸੀਟਾਂ ਹਾਸਲ ਹੋਈਆਂ ਹਨ।
ਸ਼ਾਮ ਚੁਰਾਸੀ
ਸ਼ਾਮ ਚੁਰਾਸੀ ਦੀਆਂ ਕੁਲ 9 ਸੀਟਾਂ 'ਚੋਂ ਅਕਾਲੀ ਦਲ ਨੂੰ 2, ਕਾਂਗਰਸ ਨੂੰ 3, ਭਾਜਪਾ ਨੂੰ 2 ਅਤੇ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਹਾਸਲ ਹੋਈਆਂ ਹਨ।
ਗੜ੍ਹਸ਼ੰਕਰ
ਗੜ੍ਹਸ਼ੰਕਰ ਦੀਆਂ ਕੁਲ 13 ਸੀਟਾਂ 'ਚੋਂ ਅਕਾਲੀ ਦਲ ਨੂੰ 4, ਕਾਂਗਰਸ ਨੂੰ 7, ਭਾਜਪਾ ਨੂੰ 1 ਅਤੇ ਆਜ਼ਾਦ ਉਮੀਦਵਾਰ ਨੂੰ 1 ਸੀਟ ਹਾਸਲ ਹੋਈ ਹੈ।
ਗੜ੍ਹਦੀਵਾਲ
ਗੜ੍ਹਦੀਵਾਲ ਦੀਆਂ ਕੁਲ 11 ਸੀਟਾਂ 'ਚੋਂ ਅਕਾਲੀ ਦਲ 0, ਕਾਂਗਰਸ ਨੂੰ 1, ਭਾਜਪਾ ਨੂੰ 8 ਅਤੇ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਹਾਸਲ ਹੋਈਆਂ ਹਨ।
ਨਗਰ ਕੌਂਸਲ/ਪੰਚਾਇਤੀ ਚੋਣਾਂ : ਜਾਣੋ ਸਮਾਣਾ 'ਚ ਕੌਣ ਰਿਹਾ ਜੇਤੂ!
NEXT STORY