ਪੰਜਾਬ ਦੀਆਂ 122 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਅੱਜ ਸ਼ਾਮ 5 ਵਜੇ ਤੱਕ ਮੁਕੰਮਲ ਹੋ ਗਈਆਂ, ਜਿਨ੍ਹਾਂ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ।
ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਦੀਆਂ ਕੁੱਲ 31 ਸੀਟਾਂ ਚੋਂ ਸ਼ੋਮਣੀ ਅਕਾਲੀ ਦਲ ਨੂੰ 17, ਭਾਜਪਾ ਨੂੰ 7, ਕਾਂਗਰਸ ਨੂੰ 2, ਆਜ਼ਾਦ ਉਮੀਦਵਾਰਾਂ ਨੂੰ 5 ਸੀਟਾਂ ਹਾਸਲ ਹੋਈਆਂ ਹਨ।
ਮਲੌਟ
ਮਲੌਟ ਦੀਆਂ ਕੁੱਲ 27 ਸੀਟਾ ਚੋਂ ਸ਼ੋਮਣੀ ਅਕਾਲੀ ਦਲ ਨੂੰ 15, ਭਾਜਪਾ ਨੂੰ 8, ਕਾਂਗਰਸ ਨੂੰ 2, ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਹਾਸਲ ਹੋਈਆਂ ਹਨ।
ਨਗਰ ਕੌਂਸਲ ਗੜ੍ਹਦੀਵਾਲਾ 'ਤੇ ਅਕਾਲੀ-ਭਾਜਪਾ ਗਠਜੋੜ ਦਾ ਕਬਜ਼ਾ
NEXT STORY