ਬਾਡਮੇਰ- ਰੇਲ ਮੰਤਰੀ ਸੁਰੇਸ਼ ਪ੍ਰਭੂ ਵੀਰਵਾਰ ਨੂੰ ਰੇਲ ਬਜਟ ਪੇਸ਼ ਕਰ ਰਹੇ ਹਨ। ਬਜਟ 'ਚ ਮੁੱਖ ਜ਼ੋਰ ਸਹੂਲਤਾਂ, ਸੁਰੱਖਿਆ ਅਤੇ ਖਾਣ-ਪੀਣ 'ਤੇ ਦਿੱਤਾ ਜਾ ਸਕਦਾਹ ਹੈ ਪਰ ਰੇਲਵੇ ਦੀ ਜੋ ਹਾਲਤ ਹੈ, ਉਸ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਪ੍ਰੱਭੂ ਰੇਲਵੇ ਤੇਰੇ ਹੀ ਭਰੋਸੇ ਹੈ।
ਸੁਰੇਸ਼ ਪ੍ਰਭੂ ਨੇ 4 ਟੀਚੇ ਦੱਸੇ ਹਨ, ਜਾਣੋ ਕਿਹੜੇ?
► ਯਾਤਰੀਆਂ ਦੀ ਸੁਰੱਖਿਆ ਪਹਿਲੀ ਤਰਜ਼ੀਹ
► ਆਧਾਰਭੂਤ ਢਾਂਚੇ 'ਚ ਸੁਧਾਰ
► 16 ਹਜ਼ਾਰ ਕਿਲੋਮੀਟਰ ਨਵੀਂ ਰੇਲਵੇ ਪਟੜੀ ਵਿਛਾਉਣ ਦਾ ਟੀਚਾ
► ਉਪਭੋਗਤਾਵਾਂ ਨੂੰ ਧਿਆਨ 'ਚ ਰੱਖ ਕੇ ਨੀਤੀ ਬਣੇਗੀ
ਲਾੜੀ ਨੇ ਨਹੀਂ ਮੰਨੀ ਹਾਰ, ਸਹੁਰੇ ਘਰ 'ਚ ਰਹਿ ਕੇ ਤੱਕ ਰਹੀ ਹੈ ਪਤੀ ਦਾ ਰਾਹ (ਦੇਖੋ ਤਸਵੀਰਾਂ)
NEXT STORY