ਨਵੀਂ ਦਿੱਲੀ- ਭਾਜਪਾ ਸਰਕਾਰ ਦੇ ਪੇਸ਼ ਹੋਣ ਵਾਲੇ ਆਮ ਬਜਟ ਤੋਂ ਲੋਕਾਂ ਨੂੰ ਬਹੁਤ ਆਸਾਂ ਹਨ। ਆਮ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਵਾਰ ਦੇ ਬਜਟ ਨਾਲ ਮਹਿੰਗਾਈ ਤੋਂ ਰਾਹਤ ਦੀ ਉਮੀਦ ਜ਼ਾਹਰ ਕੀਤੀ ਹੈ।
ਆਮ ਲੋਕਾਂ ਨੂੰ ਜਾਂ ਨੌਕਰੀ ਪੇਸ਼ਾ ਲੋਕ ਸਾਰੇ ਮਹਿੰਗਾਈ ਘੱਟ ਕਰਨ ਵਾਲੇ ਬਜਟ ਦੀ ਆਸ ਰੱਖੀ ਬੈਠੇ ਹਨ। ਪੈਟ੍ਰੋਲ, ਡੀਜ਼ਲ ਦੇ ਭਾਅ ਘੱਟਣ ਤੋਂ ਬਾਅਦ ਹੁਣ ਲੋਕਾਂ ਨੂੰ ਖਾਧ ਪਦਾਰਥਾਂ ਦੇ ਭਾਅ ਘਟਣ ਦੀ ਉਮੀਦ ਹੈ। ਉੱਥੇ ਹੈ ਟੈਕਸ 'ਚ ਵੀ ਛੋਟ ਦੀ ਮੰਗ ਕਰ ਰਹੇ ਹਨ।
ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਬਜਟ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ।
ਬਜਟ 2015 : ਕੀ ਹੋਵੇਗਾ ਸਸਤਾ ਤੇ ਕਿੱਥੇ ਕੱਟੇਗੀ ਸਾਡੀ ਜੇਬ!
NEXT STORY