ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ 'ਚ ਆਮ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬਜਟ ਪੇਸ਼ ਕਰਦੇ ਹੋਏ ਜੇਤਲੀ ਨੇ ਕਿਹਾ ਕਿ 'ਕੁਝ ਤੋ ਫੂਲ ਖਿਲਾਏ ਹਮਨੇ ਔਰ ਕੁਝ ਖਿਲਾਨੇ ਹੈ, ਮੁਸ਼ਕਿਲ ਯਹ ਹੈ ਬਾਗ ਮੇਂ ਅਬ ਤਕ ਕਾਂਟੇ ਕਈ ਪੁਰਾਣੇ ਹੈਂ।
ਪੜ੍ਹੋ ਜੇਤਲੀ ਦੇ ਬਜਟ ਦੇ ਕੁਝ ਖਾਸ ਐਲਾਨ
► ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾ ਵਧਣ ਨੂੰ ਤਿਆਰ
► ਭਾਰਤ ਦੀ ਅਰਥਵਿਵਸਥਾ 7.7 ਫੀਸਦੀ ਦਰ ਨਾਲ ਵਧੇਗੀ
► ਮਹਿੰਗਾਈ 'ਤੇ ਕਾਬੂ ਪਾਉਣ ਲਈ ਆਰ. ਬੀ. ਆਈ. ਦਾ ਕਾਨੂੰਨ ਬਦਲਿਆ ਜਾਵੇਗਾ
► 2022 ਤੱਕ 20 ਹਜ਼ਾਰ ਪਿੰਡਾਂ ਤਕ ਬਿਜਲੀ ਪਹੁੰਚਾਵਾਂਗੇ
► 5000 ਕਰੋੜ ਸੂਬਿਆਂ ਨੂੰ ਦਿੱਤਾ ਜਾਵੇਗਾ
► ਮਨਰੇਗਾ ਯੋਜਨਾ ਜਾਰੀ ਰਹੇਗੀ
► ਅਗਲੇ ਸਾਲ 'ਚ ਵਿੱਤੀ ਘਾਟੇ ਨੂੰ 3 ਫੀਸਦੀ ਤੋਂ ਹੇਠਾਂ ਲਿਆਉਣਾ ਹੈ।
ਹੋਲੀ 'ਤੇ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ
NEXT STORY