ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਅੱਜ ਲੋਕਸਭਾ 'ਚ 2015 ਦਾ ਆਮ ਬਜਟ ਪੇਸ਼ ਕਰਦੇ-ਕਰਦੇ ਥੱਕ ਗਏ ਜਿਸ ਕਾਰਨ ਹੁਣ ਉਹ ਬੈਠ ਕੇ ਆਮ ਬਜਟ ਪੇਸ਼ ਕਰ ਰਹੇ ਹਨ।
ਸ਼ਾਇਰਾਨਾ ਅੰਦਾਜ਼ ਤੋਂ ਸ਼ੁਰੂ ਹੋਇਆ ਜੇਤਲੀ ਦਾ ਬਜਟ
ਦਰਅਸਲ, ਬਜਟ ਪੇਸ਼ ਕਰਦੇ ਹੋਏ ਜੇਤਲੀ ਖੜੇ ਨਹੀਂ ਹੋ ਪਾ ਰਹੇ ਸਨ ਜਿਸ ਦੇ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਬੈਠ ਕੇ ਬੋਲਣ ਕਿਹਾ। ਤੁਹਾਨੂੰ ਦੱਸ ਦਈਆਂ ਕਿ ਪਿਛਲੇ ਸਾਲ ਦੇ ਬਜਟ ਦੌਰਾਨ ਵੀ ਜੇਤਲੀ ਬਜਟ ਪੇਸ਼ ਕਰਦੇ-ਕਰਦੇ ਥੱਕ ਗਏ ਸਨ ਜਿਸ ਦੇ ਬਾਅਦ ਉਨ੍ਹਾਂ ਨੇ 15 ਮਿੰਟ ਦਾ ਬ੍ਰੇਕ ਲਿਆ ਸੀ।
...ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਗੈਸ ਸਬਸਿਡੀ!
NEXT STORY