ਮੁੰਬਈ- ਕਿਮ ਕਾਰਦਰਸ਼ੀਆਂ ਹਮੇਸ਼ਾ ਆਪਣੀ ਡਰੈੱਸ ਅਤੇ ਸਰੀਰਕ ਢਾਂਚੇ ਲਈ ਜਾਣੀ ਜਾਂਦੀ ਹੈ। ਕਿਮ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਇਕ ਨਵਾਂ ਤੋਹਫਾ ਦਿੱਤਾ ਹੈ। ਕਿਮ ਕਾਰਦਰਸ਼ੀਆਂ ਨੇ ਹਾਲ ਹੀ 'ਚ ਸਫੈਦ ਕਰਾਏ ਵਾਲਾਂ ਨੂੰ ਹਲਕੀ ਜਿਹਾ ਰੰਗ ਕਰਵਾਇਆ ਹੈ।
ਖਬਰ ਹੈ ਕਿ ਹਾਲ ਹੀ 'ਚ ਕਿਮ ਕਾਰਦਰਸ਼ੀਆਂ ਜੋਂ ਪੈਰਿਸ ਦੇ ਇਕ ਸੈਲੂਨ 'ਚ ਤਿੰਨ ਘੰਟੇ ਬਤੀਤ ਕਰਨ ਤੋਂ ਬਾਅਦ ਬਾਹਰ ਨਿਕਲੀ ਤਾਂ ਆਪਣੇ ਸਫੈਦ ਵਾਲਾਂ ਨਾਲ ਉਹ ਨਜ਼ਰ ਆਈ। ਕਿਮ ਦੇ ਸੈਲੂਨ 'ਚ ਹੋਣ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਕਾਫੀ ਕੋਸ਼ਿਸ਼ ਕਿਮ ਨੂੰ ਸੈਲੂਨ ਤੋਂ ਬਾਹਰ ਨਿਕਲਦੇ ਦੇਖਿਆ। ਸਮਾਰੋਹ 'ਚ ਉਹ ਸਫੈਦ ਰੰਗ ਦੇ ਪਾਰਦਰਸ਼ੀ ਡਰੈੱਸ ਪਹਿਨੇ ਨਜ਼ਰ ਆਈ। ਉਹ ਬਹੁਤ ਹੀ ਸੈਕਸੀ ਦਿਖ ਰਹੀ ਸੀ। ਕਿਮ ਨੇ ਇਸ ਹਫਤੇ ਪੈਰਿਸ ਫੈਸ਼ਨ ਵਿਕ 'ਚ ਡੈਬਿਊ ਕੀਤਾ ਸੀ ਜਿਸ 'ਚ ਉਹ ਨਵੀਂ ਲੁੱਕ 'ਚ ਨਜ਼ਰ ਆਈ ਸੀ।
ਪਹਿਲੀ ਵਾਰੀ ਦਿਖਿਆ ਅਕਸ਼ੈ ਕੁਮਾਰ ਦੀ ਬੇਟੀ ਨਿਤਾਰਾ ਦਾ ਚਿਹਰਾ (ਦੇਖੋ ਤਸਵੀਰਾਂ)
NEXT STORY