ਸਿਡਨੀ, ਸ਼੍ਰੀਲੰਕਾ ਦੇ ਅਨੁਭਵੀ ਖਿਡਾਰੀ ਤੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਕਿਹਾ ਹੈ ਕਿ ਉਹ ਅਗਸਤ ਵਿਚ ਭਾਰਤ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਤੋਂ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। 37 ਸਾਲਾ ਸੰਗਾਕਾਰਾ ਸ਼੍ਰੀਲਕਾ ਦੇ ਬਿਹਤਰੀਨ ਖਿਡਾਰੀਆਂ ਵਿਚੋਂ ਹੈ ਤੇ ਮੌਜੂਦਾ ਵਿਸ਼ਵ ਕੱਪ ਵਿਚ ਉਸ ਨੇ ਆਪਣੀ ਹੌਲੀ ਸ਼ੁਰੂਆਤ ਕਰਨ ਤੋਂ ਬਾਅਦ ਕਮਾਲ ਦਾ ਪ੍ਰਦਰਸ਼ਨ ਕਰਕੇ ਆਪਣੇ ਦਮ 'ਤੇ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਹਰ ਟੀਮ ਵਿਚ ਮੈਚ ਜੇਤੂ ਖਿਡਾਰੀ ਹਨ : ਵਿਟੋਰੀ
NEXT STORY