ਮੁੰਬਈ-ਆਏ ਦਿਨ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਕੋਈ ਨਾ ਕੋਈ ਪਾਰਟੀ ਕਰਦੇ ਰਹਿੰਦੇ ਹਨ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਨ੍ਹਾਂ ਦਾ ਇਕ ਦੂਜੇ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਹਾਲ ਹੀ 'ਚ ਰਣਵੀਰ ਸਿੰਘ, ਦੀਪਿਕਾ ਤੇ ਸਿਧਾਰਥ ਨੂੰ ਕਰਨ ਜੌਹਰ ਦੇ ਘਰ ਬਾਹਰ ਸਪਾਟ ਕੀਤਾ ਗਿਆ। ਇਸ ਮੌਕੇ 'ਤੇ ਸਾਰਿਆਂ ਦੇ ਅੰਦਾਜ਼ ਵੱਖਰੇ-ਵੱਖਰੇ ਨਜ਼ਰ ਆਏ।
ਕਰਨ ਜੌਹਰ ਦੇ ਘਰ ਬਾਹਰ ਰਣਵੀਰ ਸਿੰਘ ਨਜ਼ਰ ਆਏ। ਨਾਲ ਹੀ ਉਨ੍ਹਾਂ ਦੀ ਗਰਲਫ੍ਰੈਂਡ ਦੀਪਿਕਾ ਵੀ ਦਿਖੀ। ਉਨ੍ਹਾਂ ਦੀਆਂ ਹੋਰ ਤਸਵੀਰਾਂ ਨੂੰ ਤੁਸੀਂ ਇਸ ਖਬਰ ਰਾਹੀਂ ਦੇਖ ਸਕਦੇ ਹੋ। ਇਸ ਮੌਕੇ 'ਤੇ ਬਿਨਾਂ ਮੇਕਅਪ ਦੇ ਦੀਪਿਕਾ ਵੀ ਨਜ਼ਰ ਆਈ। ਰਣਵੀਰ ਆਪਣੀ ਕਾਰ 'ਚ ਬੈਠੇ ਕੈਮਰੇ 'ਤੇ ਅੰਗੂਠਾ ਦਿਖਾਉਂਦੇ ਨਜ਼ਰ ਆ ਰਹੇ ਹਨ। ਸਿਧਾਰਥ ਮਲਹੋਤਰਾ ਵੀ ਇਸ ਮੌਕੇ 'ਤੇ ਦਿਖੇ।
ਟਵੀਟ ਕਰਕੇ ਮੁਸ਼ਕਲ 'ਚ ਫਸੇ ਮਸ਼ਹੂਰ ਅਭਿਨੇਤਾ 'ਰਿਸ਼ੀ ਕਪੂਰ'
NEXT STORY