ਮੁੰਬਈ- ਬਾਲੀਵੁੱਡ ਇਕ ਅਜਿਹੀ ਇੰਡਸਟਰੀ ਹੈ ਜਿਥੇ ਬਾਲੀਵੁੱਡ ਸਿਤਾਰੇ ਲੋਕਾਂ ਦਾ ਮੰਨੋਰਜਨ ਕਰਨ 'ਚ ਕੋਈ ਕਸਰ ਨਹੀਂ ਛੱਡਦੇ ਹਨ। ਤੁਸੀਂ ਇਹ ਤਾਂ ਦੇਖਿਆ ਹੀ ਹੋਵੇਗਾ ਕਿ ਕਿਵੇਂ ਰਾਜਨੀਤਿਕ ਮੈਂਬਰਾਂ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਬਣਾਇਆ ਜਾਂਦਾ ਹੈ ਪਰ ਇਥੇ ਅਸੀਂ ਬਾਲੀਵੁੱਡ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ ਕੁਝ ਹੱਸਣ ਹਸਾਉਣ ਲਈ ਬਾਲੀਵੁੱਡ ਦੇ ਕੁਝ ਸਿਤਾਰਿਆਂ ਦੀਆਂ ਕਾਲਪਨਿਕ ਤਸਵੀਰਾਂ 'ਤੇ ਟਿੱਪਣੀ ਕਰਾਂਗੇਂ ਕਿ ਜੇਕਰ ਅਮਿਤਾਭ ਬੱਚਨ ਨੂੰ ਜਯਾ ਬੱਚਨ ਅਤੇ ਜਯਾ ਬੱਚਨ ਨੂੰ ਅਮਿਤਾਭ ਬਣਾ ਦਿੱਤਾ ਜਾਵੇ ਤਾਂ ਕਿੰਨਾ ਕਿੰਨੇ ਮਜ਼ਾਕਿਆ ਲੱਗੇਗਾ।
ਕੁਝ ਅਜਿਹੀਆਂ ਹੀ ਕਲਪਨਾਵਾਂ ਨਾਲ ਇਨ੍ਹਾਂ ਸਿਤਾਰਿਆਂ ਦੀਆਂ ਤਸਵੀਰਾਂ ਨਾਲ ਐਕਸਪੈਰੀਮੈਂਟ ਕੀਤਾ ਗਏ ਹਨ। ਇਹ ਐਕਸਪੈਰੀਮੈਂਟ ਕਰਨ ਵਾਲੇ ਦੇ ਦਿਮਾਗ 'ਚ ਜ਼ਰੂਰ ਕੁਝ ਮਜ਼ੇਦਾਰ ਆਈਡੀਆ ਹੋਵੇਗਾ ਜਿਨ੍ਹਾਂ ਨੇ ਮਜ਼ਾਕ ਹੀ ਮਜ਼ਾਕ 'ਚ ਪੂਰੀ ਕਾਇਨਾਤ ਨੂੰ ਬਦਲ ਦਿੱਤਾ। ਤਸਵੀਰਾਂ 'ਚ ਦੇਖੋ ਕਲਪਨਾ ਕਰਕੇ ਵਾਲਿਆਂ ਨੇ ਕਿਵੇਂ ਆਮਿਰ ਨੂੰ ਕਿਰਣ ਅਤੇ ਕਿਰਣ ਨੂੰ ਆਮਿਰ ਬਣਾਇਆ। ਇਸ ਤਰ੍ਹਾਂ ਹੋਰ ਵੀ ਦੂਜੇ ਸਿਤਾਰਿਆਂ ਨੂੰ ਵੀ ਨਹੀਂ ਬਕਸ਼ਿਆ ਹੈ। ਆਓ ਫਿਰ ਦੇਖਦੇ ਇਸ ਫੋਟੋਸ਼ਾਪ ਦਾ ਕਮਾਲ।
'ਬਾਂਬੇ ਵੈਲਵੇਟ' ਦਾ ਪੋਸਟਰ ਹੋਇਆ ਜਾਰੀ (ਦੇਖੋ ਤਸਵੀਰਾਂ)
NEXT STORY