ਮੁੰਬਈ- ਬਾਲੀਵੁੱਡ ਦੇ ਨਵੇਂ ਲਵ ਬਰਡਸ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਦਾ ਪਿਆਰ ਪਰਵਾਨ ਚੜਦਾ ਨਜ਼ਰ ਆ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਆਲੀਆ ਦੇ ਬਰਥ ਡੇ 'ਤੇ ਉਸ ਦੇ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਨੇ ਇਕ ਕੈਮਰਾ ਤੋਹਫੇ 'ਚ ਦਿੱਤਾ ਹੈ। ਬਾਲੀਵੁੱਡ 'ਚ ਗਾਸਿਪ ਹੈ ਕਿ ਸਿਧਾਰਥ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਲੀਆ ਨੂੰ ਸੈਲਫੀ ਲੈਣ ਅਤੇ ਫੋਟੋਗ੍ਰਾਫੀ ਦਾ ਬੇਹੱਦ ਸ਼ੌਕ ਹੈ ਇਸ ਸਿਧਾਰਥ ਨੇ ਆਲੀਆ ਲਈ ਅਮਰੀਕਾ ਤੋਂ ਕੈਮਰਾ ਮੰਗਵਾਇਆ ਅਤੇ ਉਸ ਨੂੰ ਤੋਹਫੇ 'ਚ ਦਿੱਤਾ। ਇਸ ਕੈਮਰੇ ਨੂੰ ਸਿਧਾਰਥ ਦੇ ਪ੍ਰੇਮ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ। ਖਬਰ ਹੈ ਕਿ ਦੋਹਾਂ ਨੇ ਹਾਲ ਹੀ 'ਚ ਇਕ ਫਿਲਮ ਵੀ ਸਾਈਨ ਕੀਤੀ ਹੈ।
ਉਮਰ 'ਸਤਰਾ', ਫੋਟੋਸ਼ੂਟ ਦੇਖ ਤੁਸੀਂ ਵੀ ਕਹੋਗੇ 'ਉਫ! ਖਤਰਾ' (ਦੇਖੋ ਤਸਵੀਰਾਂ)
NEXT STORY