ਬੇਂਗਲੁਰੂ- ਉੱਦਮੀ ਈ-ਬਿਜ਼ ਪੋਰਟਲ ਦੇ ਜ਼ਰੀਏ ਹੁਣ ਪੈਨ (ਸਥਾਈ ਖਾਤਾ ਨੰਬਰ) ਕਾਰਡ ਦੇ ਲਈ ਅਪਲਾਈ ਕਰ ਸਕਦੇ ਹਨ। ਇਨਕਮ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈ-ਬਿਜ਼ ਪੋਰਟਲ ਦੇ ਨਾਲ ਪੈਨ ਦਾ ਤਾਲਮੇਲ ਪੂਰਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਰਿਟਰਨ ਭਰਨ ਅਤੇ ਹੋਰ ਟੈਕਸ ਸਬੰਧੀ ਮਾਮਲਿਆਂ 'ਚ ਪੈਨ ਨੰਬਰ ਲਾਜ਼ਮੀ ਹੈ। ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਇਸ ਪੋਰਟਲ ਨਾਲ ਜੁੜਨ ਦੀ ਪ੍ਰਕਿਰਿਆ 'ਚ ਹਨ। ਇਸ ਦਾ ਮਕਸਦ ਦੇਸ਼ 'ਚ ਕਾਰੋਬਾਰ ਆਸਾਨ ਬਣਾਉਣਾ ਹੈ। ਇਸ ਦਿਸ਼ਾ 'ਚ ਈ-ਬਿਜ਼ ਪੋਰਟਲ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪੋਰਨ ਨਾਮ ਤੋਂ ਮਾਈਕਰੋਸਾਫਟ ਨੇ ਖਰੀਦਿਆ ਡੋਮੇਨ ਨਾਮ
NEXT STORY