ਨਵੀਂ ਦਿੱਲੀ : ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਦੇ 12 ਕੱਚੇ ਤੇਲਾਂ ਦੇ ਬਾਸਕਿਟ ਦੀ ਕੀਮਤ ਮੰਗਲਵਾਰ ਨੂੰ 50. 92 ਡਾਲਰ ਪ੍ਰਤੀ ਬੈਰਲ ਰਹੀ, ਜਿਸਦੀ ਕੀਮਤ ਇਸ ਤੋਂ ਪਿਛਲੇ ਕਾਰੋਬਾਰੀ ਦਿਵਸ ਸੋਮਵਾਰ ਨੂੰ 50. 30 ਡਾਲਰ ਪ੍ਰਤੀ ਬੈਰਲ ਸੀ। ਉੱਥੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਧੀਨ ਪੈਟਰੋਲੀਅਮ ਵਿਸ਼ਲੇਸ਼ਣ ਸੈੱਲ ਵਲੋਂ ਬੁੱਧਵਾਰ ਨੂੰ ਜਾਰੀ ਭਾਰਤ ਦੇ ਲਈ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਮੰਗਲਵਾਰ ਨੂੰ 53. 66 ਡਾਲਰ (3, 337.65 ਰੁਪਏ) ਪ੍ਰਤੀ ਬੈਰਲ ਰਹੀ।
831 ਐੱਫ.ਐੱਮ. ਚੈਨਲਾਂ ਦੀ ਨੀਲਾਮੀ ਦੀ ਤਿਆਰੀ
NEXT STORY