ਪੇਸ਼ਾਵਰ(ਯੂ. ਐੱਨ. ਆਈ.)—ਪਾਕਿਸਤਾਨੀ ਫੌਜ ਵਲੋਂ ਖੈਬਰ ਜਨਜਾਤੀ ਇਲਾਕੇ ਦੀ ਤਰਾਹ ਘਾਟੀ'ਚ ਕੀਤੇ ਗਏ ਹਵਾਈ ਹਮਲਿਆਂ 'ਚ ਘੱਟੋ-ਘੱਟ 30 ਸ਼ੱਕੀ ਅੱਤਵਾਦੀ ਮਾਰੇ ਗਏ। ਇਕ ਸਰਕਾਰੀ ਅਧਿਕਾਰੀ ਨੇ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਦੱਸਿਆ ਗਿਆ ਹੈ ਕਿ ਹਵਾਈ ਹਮਲਿਆਂ 'ਚ ਅੱਤਵਾਦੀਆਂ ਵਲੋਂ ਵਰਤੇ ਜਾ ਰਹੇ ਹਥਿਆਰਾਂ ਦੇ ਦੋ ਡਿੱਪੂਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ।
ਲਾਹੌਰ ਹਾਈ ਕੋਰਟ ਦਾ ਹੁਕਮ :ਲਖਵੀ ਦੀ ਜ਼ਮਾਨਤ ਸਬੰਧੀ 5 ਦਿਨ 'ਚ ਫੈਸਲਾ ਲਵੇ ਸਰਕਾਰ
NEXT STORY