ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ ਧੋਧਾਧੜੀ ਦੇ ਮਾਮਲਿਆਂ ਨੂੰ ਦਰਜ ਕਰਨ ਦੇ ਲਈ ਕੇਂਦਰੀ ਰਜਿਸਟਰਾਰ ਦਫਤਰ ਦੇ ਢਾਂਚੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਬਾਰੇ 'ਚ ਛੇਤੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸ ਨਾਲ ਕਰਜ਼ਾ ਨਹੀਂ ਵਾਪਸ ਕਰਨ ਵਾਲਿਆਂ ਦੇ ਬਾਰੇ 'ਚ ਸੂਚਨਾਵਾਂ ਦਾ ਤੇਜ਼ੀ ਨਾਲ ਲੈਣ-ਦੇਣ ਕੀਤਾ ਜਾਵੇਗਾ ਅਤੇ ਬੈਂਕਾਂ ਦੇ ਡੁੱਬਦੇ ਕਰਜ਼ੇ ਦੀ ਸਮੱਸਿਆ ਤੋਂ ਨਜਿੱਠਣ 'ਚ ਮਦਦ ਮਿਲੇਗੀ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਐੱਸ.ਐੱਸ. ਮੁੰਦੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਢਾਂਚੇ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ। ਇਸ ਬਰੇ ਦਿਸ਼ਾ ਨਿਦੇਸ਼ ਛੇਤੀ ਜਾਰੀ ਕੀਤੇ ਜਾਣਗੇ।
ਸੰਸਾਰਕ ਤੇਜ਼ੀ ਨਾਲ ਸੋਨੇ, ਚਾਂਦੀ 'ਚ ਉਛਾਲ
NEXT STORY