ਨਵੀਂ ਦਿੱਲੀ- ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤਕ ਭਾਰਤੀ ਬਾਜ਼ਾਰ ਵਿਚ 3 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਸਾਲ ਦੇ ਸ਼ੁਰੂਆਤ ਤੋਂ ਹੁਣ ਤਕ ਇਸ ਦਾ ਨਿਵੇਸ਼ 13 ਅਰਬ ਡਾਲਰ 'ਤੇ ਪੁੱਜ ਗਿਆ ਹੈ।
ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਬੀਮਾ, ਕੋਲਾ ਅਤੇ ਖੋਦਾਈ ਤੋਂ ਇਲਾਵਾ ਇੰਸ਼ੋਰੈਂਸ ਵਰਗੇ ਬਿੱਲ ਪਾਸ ਹੋਣ ਅਤੇ ਬਜਟ ਵਿਚ ਵਿਵਾਦਗ੍ਰਸਤ ਗਾਰ ਟੈਕਸ ਨਿਯਮਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਕੇ ਐਲਾਨੇ ਜਾਣ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦਾ ਪ੍ਰਵਾਹ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਧੇਗਾ।
ਜੀ.ਐਸ.ਟੀ. : ਵੱਡੇ ਕਰਦਾਤਾ ਸਹਿਮੇ
NEXT STORY