ਲੰਡਨ- ਬਾਲੀਵੁੱਡ ਹੋਵੇ ਜਾਂ ਫਿਰ ਹਾਲੀਵੁੱਡ ਹਰ ਕੋਈ ਸੈਕਸੀ ਦਿਖਣ ਦੀ ਚਾਹ ਰੱਖਦਾ ਹੈ ਪਰ ਹਦ ਤਾਂ ਉਦੋਂ ਹੁੰਦੀ ਹੈ ਜਦ ਇਨ੍ਹਾਂ ਹਸੀਨਾਵਾਂ ਨੂੰ ਫੋਟੋਸ਼ੂਟ ਦੇ ਸਾਹਮਣੇ ਆਪਣੇ ਕੱਪੜੇ ਉਤਾਰ ਕੇ ਹੌਟ ਬਾਡੀ ਦਿਖਾ ਕੇ ਜਮ ਕੇ ਐਕਸਪੋਜ਼ ਕਰਨਾ ਪੈਂਦਾ ਹੈ। ਹਾਲੀਵੁੱਡ ਅਦਾਕਾਰਾ ਅਤੇ ਮਾਡਲ ਏਮਿਲੀ ਜਯੋਤੋਵਸਕੀ ਨੇ ਅਜਿਹਾ ਹੀ ਫੋਟੋਸ਼ੂਟ ਕਰਵਾਇਆ ਜਿਸ 'ਚ ਸਫੈਦ ਰੰਗ ਦੀ ਡਰੈਸ 'ਚ ਸੈਕਸੀ ਪੋਜ਼ ਦਿੰਦੇ ਹੋਏ ਉਸ ਨੇ ਕੱਪੜੇ ਉਤਾਰ ਦਿੱਤੇ। ਉਧਰ ਆਪਣੀ ਕਿਊਟ ਗਰਲ ਦਾ ਅਕਸ ਤੋੜਨ ਵਾਲੀ ਬਾਲੀਵੁੱਡ ਅਦਾਕਾਰਾ ਇਲੀਆਨਾ ਡਿਕਰੂਜ਼ ਨੇ ਕੱਪੜੇ ਉਤਾਰ ਕੇ ਬੋਲਡ ਫੋਟੋਸ਼ੂਟ ਕਰਵਾਇਆ।
36 ਸਾਲ ਦੀ ਮਾਡਲ ਏਸ਼ਲੀਨ ਹੋਰਗਨ ਵਾਲੇਸ ਨੇ ਇਕ ਹੌਟਫੂਟ ਦੌਰਾਨ ਸਿਰਫ ਕਾਲੀ ਸੈਂਡਲ ਪਾਈ ਹੋਈ ਸੀ ਅਤੇ ਸਰੀਰ ਨੂੰ ਹੱਥਾਂ ਨਾਲ ਢੱਕਿਆ ਹੋਇਆ ਸੀ ਅਤੇ ਸਰੀਰ ਦੇ ਕਿਨਾਰੇ ਆਕਰਸ਼ਕ ਟੈਟੂ ਨਾਲ ਕਵਰ ਕੀਤੇ ਹੋਏ ਸਨ ਜਦਕਿ ਉਨ੍ਹਾਂ ਨੇ ਆਪਣੇ ਉੱਪਰੀ ਸਰੀਰ ਨੂੰ ਹੱਥਾਂ ਨਾਲ ਢੱਕਿਆ ਹੋਇਆ ਸੀ। ਹਾਲੀਵੁੱਡ ਸਿਤਾਰੇ ਅਤੇ ਸੈਕਸ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਵਾਲਿਆਂ 'ਚੋਂ ਇਕ ਕੈਮਰਨ ਡਿਯਾਜ਼ ਨੇ ਵੀ ਬਹੁਤ ਹੌਟ ਫੋਟੋਸ਼ੂਟ ਕਰਵਾ ਕੇ ਆਪਣੀ ਸੈਕਸੀ ਇਮੇਜ਼ ਨੂੰ ਬਰਕਰਾਰ ਰੱਖਣ ਲਈ ਬੇਪਰਦਾ ਹੋ ਗਈ ਹੈ। ਦੁਨੀਆਂ ਦੀ ਟੌਪ ਸੁਪਰ ਮਾਡਰ 'ਚੋਂ ਇਕ ਯਾਰਾ ਖਮੀਦਨ ਨੇ ਵੀ ਕਦੇ ਵੀ ਖੁਦ ਨੂੰ ਕੈਮਰੇ ਦੇ ਸਾਹਮਣੇ ਉਜ਼ਾਗਰ ਕਰਨ ਤੋਂ ਪਰਹੇਜ਼ ਨਹੀਂ ਕੀਤਾ ਅਤੇ ਫੋਟੋਸ਼ੂਟ 'ਚ ਕਾਫੀ ਉਤੇਜਕ ਪੋਜ਼ ਦਿੱਤੇ। ਹਾਲੀਵੁੱਡ ਦੀ ਹੌਟ ਅਦਾਕਾਰਾ hilary duff, ਰਿਹਾਨਾ, ਕਿਮ, ਨਿਮਰਤ ਕੌਰ, ਅਮਰੀਕਨ ਟੀ.ਵੀ ਪਰਸਨੈਲਿਟੀ ਸਟੇਫਨੀ ਪ੍ਰਤਤ, ਹਾਲੀਵੁੱਡ ਦੀ ਖੂਬਸੂਰਤ ਸੈਲੀਬ੍ਰਿਟੀਜ਼ ਅਤੇ ਸੁਪਰ ਮਾਡਲ alessandra,ਕੇਟ ਮਾਸ, ਕਾਰਾ ਡੇਲੇਵਿੰਗਨੇ, ਜਾਰਜੀਆ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ, ਦੀਪਿਕਾ, ਸੋਨਮ, ਲਿਜ਼ਾ ਹੇਡਨ ਸਮੇਤ ਕਈ ਅਦਾਕਾਰਾਂ ਨੇ ਮੈਗਜ਼ੀਨ ਅਤੇ ਪਾਪੁਲਰ ਪ੍ਰੋਡਕਸ਼ਨ ਲਈ ਫੋਟੋਸ਼ੂਟ ਕਰਵਾਏ ਜਿਸ 'ਚ ਉਨ੍ਹਾਂ ਨੇ ਕਾਫੀ ਉਤੇਜਕ ਪੋਜ਼ ਦਿੱਤੇ।
ਜ਼ਖਮੀ 'ਜੇਮਸ ਬਾਂਡ' ਨੇ ਕਰਵਾਈ ਗੋਢੇ ਦੀ ਸਰਜਰੀ
NEXT STORY