ਯਿਵੁ— ਚੀਨ ਦੇ ਝੇਜੀਆਂਗ ਸੂਬੇ ਦੇ ਯਿਵੁ 'ਚ 22 ਹਜ਼ਾਰ ਗੱਡੀਆਂ ਕਬਾੜ ਘਰ 'ਚ ਜਮ੍ਹਾ ਕੀਤੀਆਂ ਗਈਆਂ ਹਨ। ਇਹ ਉਹ ਗੱਡੀਆਂ ਹਨ ਜੋ ਇਸ ਸ਼ਹਿਰ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੀਆਂ ਹਨ। ਇਨ੍ਹਾਂ ਗੱਡੀਆਂ ਨੂੰ ਸਾਲ ਭਰ 'ਚ ਨਸ਼ਟ ਕਰ ਦਿੱਤਾ ਜਾਵੇਗਾ। ਚੀਨ ਦੇ ਸਥਾਨਕ ਮੀਡੀਆ ਮੁਤਾਬਕ ਪਿਛਲੇ ਦੋ ਮਹੀਨਿਆਂ 'ਚ ਇਥੇ 6 ਹਜ਼ਾਰ ਅਜਿਹੀਆਂ ਗੱਡੀਆਂ ਨਸ਼ਟ ਕੀਤੀਆਂ ਗਈਆਂ ਹਨ। ਯਿਵੁ ਚੀਨ 'ਚ ਸਬ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ 'ਚ ਆਉਂਦਾ ਹੈ
ਪਰਥ ਵਿਖੇ ਵਿਸਾਖੀ ਮੇਲੇ 'ਤੇ ਲੱਗੀਆਂ ਰੌਣਕਾਂ
NEXT STORY