ਮੁੰਬਈ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਸੰਜੇ ਗੁਪਤਾ ਅੱਜਕਲ ਐਸ਼ਵਰਿਆ ਨੂੰ ਲੈ ਕੇ ਫਿਲਮ 'ਜਜ਼ਬਾ' ਬਣਾ ਰਹੇ ਹਨ। ਐਸ਼ਵਰਿਆ ਇਸ ਫਿਲਮ ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਜਜ਼ਬਾ ਲਈ ਜੈਕੀ
ਜੈਕੀ ਸ਼ਰਾਫ ਨੂੰ ਵੀ ਸਾਈਨ ਕੀਤਾ ਗਿਆ ਹੈ। ਐਸ਼ਵਰਿਆ ਨੇ ਜੈਕੀ ਸ਼ਰਾਫ ਨਾਲ ਸਾਲ 2002 ਵਿਚ ਰਿਲੀਜ਼ ਫਿਲਮ 'ਦੇਵਦਾਸ' ਵਿਚ ਕੰਮ ਕੀਤਾ ਸੀ।
ਨਿਊਡ ਹੋਈ ਸ਼ਰਲਿਨ ਦੇ ਇਸ ਹੈਰਾਨੀ ਭਰੇ ਅੰਦਾਜ਼ 'ਤੇ ਪਾਓ ਇਕ ਨਜ਼ਰ (ਦੇਖੋ ਤਸਵੀਰਾਂ)
NEXT STORY