ਵਾਸ਼ਿੰਗਟਨ— ਅਮਰੀਕਾ ਦੇ ਮੱਧ ਪੱਛਮੀ ਤਿੰਨ ਰਾਜਾਂ ਆਯੋਵਾ, ਇਲਾਏ ਅਤੇ ਓਹੀਓ 'ਚ ਤੂਫਾਨਾਂ ਨੇ ਦਸਤਕ ਦਿੱਤਾ ਹੈ। ਨੈਸ਼ਨਲ ਵੈਦਰ ਸਰਵਿਸ ਨੇ ਇਨ੍ਹਾਂ ਰਾਜਾਂ 'ਚ ਵਿਸ਼ੇਸ਼ ਤੌਰ 'ਤੇ ਸਥਿਤੀ ਖਤਰਨਾਕ ਹੋਣ ਦੀ ਚੇਤਾਵਨੀ ਦਿੱਤੀ ਹੈ। ਸੀ.ਐਨ.ਐਨ. ਚੈਨਲ ਨੇ ਸ਼ੁੱਕਰਵਾਰ ਨੂੰ ਮੌਸਮ ਵਿਭਾਗ ਦੇ ਹਾਵਲੇ ਤੋਂ ਕਿਹਾ ਕਿ ਵੀਰਵਾਰ ਨੂੰ ਇਲਾਕੇ 'ਚ ਤੂਫਾਨਾਂ ਦੇ ਦਸਤਕ ਦੇਣ ਦੀ ਵਜ੍ਹਾ ਤੋਂ ਮੱਧ ਪੱਛਮ 'ਚ ਰਹਿਣ ਵਾਲਿਆਂ ਨੂੰ ਖਰਾਬ ਮੌਸਮ ਲਈ ਅਲਰਟ ਰਹਿਣਾ ਚਾਹੀਦਾ ਹੈ। ਐਂਮਰਜੈਂਸੀ ਪ੍ਰਬੰਧੰਨ ਦੇ ਇਕ ਬੁਲਾਰੇ ਨੇ ਕਿਹਾ ਕਿ ਤੂਫਾਨ ਦੇ ਚਲਦੇ ਇਲੀਨਾਏ ਦੇ ਫੇਯਰਡੇਲ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ, ਇਲੀਨਾਏ ਸਥਿਤ ਰੋਸ਼ੇਲ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਹਨ। ਯੂਟਿਊਬ 'ਤੇ ਖਤਰਨਾਕ ਤੂਫਾਨ ਦੀ ਇਕ ਵੀਡੀਓ ਅਪਲੋਡ ਕੀਤੀ ਗਈ ਹੈ। ਤੂਫਾਨ ਭਵਿੱਖਬਾਣੀ ਕੇਂਦਰ ਵੱਲੋਂ ਕਿਹਾ ਗਿਆ ਕਿ ਬੁੱਧਵਾਰ ਨੂੰ ਓਕਲਾਹੋਮਾ, ਫੰਸਾਸ ਅਤੇ ਮਿਰੌਰੀ 'ਚ 8 ਹੋਰ ਤੂਫਾਨ ਦੇਖੇ ਗਏ। ਮੱਧ ਪੱਛਮ, ਮਿਸਿਸਿਪੀ, ਰਿਵਰ ਵੈਲੀ, ਟੇਨੇਸੀ ਰਿਵਰ ਵੈਲੀ ਅਤੇ ਦੱਖਣੀ ਗ੍ਰੇਟ ਲੇਕ ਦੇ ਕਰੀਬ ਹੋਰ ਤੂਫਾਨ ਆਉਣ ਦਾ ਖਤਰਾ ਹੈ।
'ਪਟਿਆਲਾ ਸ਼ਾਹੀ ਪੱਗ, ਉੱਤੋਂ ਮੁੱਛ ਲਾਉਂਦੀ ਅੱਗ, ਟੋਹਰ ਵੇਖ ਸਰਦਾਰ ਦੀ'(ਦੇਖੋ ਤਸਵੀਰਾਂ)
NEXT STORY