ਜਲੰਧਰ (ਪ੍ਰੀਤ) - ਪ੍ਰਿੰਸ, ਦੀਪਾਂਸ਼ ਤੇ ਸਿਮਰਨ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦਲਜੀਤ ਭਾਨਾ, ਰਣਦੀਪ ਸੰਧੂ ਤੇ ਵਿੱਕੀ ਗਿੱਲ ਨੂੰ 7 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਪੁਲਸ ਅਦਾਲਤ 'ਚ ਪੇਸ਼ ਕਰੇਗੀ। ਹਾਲਾਂਕਿ ਪੁਲਸ ਤਫਤੀਸ਼ ਕੰਪਲੀਟ ਨਾ ਹੋਣ ਕਾਰਨ ਪੁਲਸ ਦੋਸ਼ੀਆਂ ਤੋਂ ਪੁੱਛਗਿੱਛ ਲਈ ਦੁਬਾਰਾ ਰਿਮਾਂਡ ਮੰਗੇਗੀ। ਉਧਰ ਅੱਜ ਦਲਜੀਤ ਭਾਨਾ ਦੀ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਕਰੀਬ 3 ਘੰਟਿਆਂ ਦੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਮੋਦੀ ਦਾ ਘਮੰਡ 'ਆਪ' ਨੇ ਤੋੜਿਆ : ਭਗਵੰਤ ਮਾਨ (ਵੀਡੀਓ)
NEXT STORY