Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 09, 2026

    12:00:55 PM

  • gold and silver prices took a big jump  silver prices rose 3 thousand

    ਭਾਈ ਦੂਜ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ...

  • migrants deported

    ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ ! ਇਟਲੀ...

  • major incident in barnala on the night of diwali

    ਦੀਵਾਲੀ ਦੀ ਰਾਤ ਬਰਨਾਲਾ 'ਚ ਵੱਡੀ ਵਾਰਦਾਤ! ਮਜ਼ਦੂਰ...

  • lahore gurdwara sahib

    ਇਤਿਹਾਸਕ ਪਲ ; ਆਜ਼ਾਦੀ ਮਗਰੋਂ ਸੰਗਤਾਂ ਲਈ ਪਹਿਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਪਟਨਾ
  • ਮਾਂ ਰੋ-ਰੋ ਕਹਿੰਦੀ ਉਠ ਵੇ ਪੁੱਤਰਾ ਤੇਰੀ ਬਾਰਾਤ ਜਾਣੀ ਹੈ, ਸਿਹਰਾ ਬੰਨ੍ਹ (ਦੇਖੋ ਤਸਵੀਰਾਂ)

NATIONAL News Punjabi(ਦੇਸ਼)

ਮਾਂ ਰੋ-ਰੋ ਕਹਿੰਦੀ ਉਠ ਵੇ ਪੁੱਤਰਾ ਤੇਰੀ ਬਾਰਾਤ ਜਾਣੀ ਹੈ, ਸਿਹਰਾ ਬੰਨ੍ਹ (ਦੇਖੋ ਤਸਵੀਰਾਂ)

  • Updated: 16 Apr, 2015 10:04 AM
ਪਟਨਾ
article
  • Share
    • Facebook
    • Tumblr
    • Linkedin
    • Twitter
  • Comment

ਪਟਨਾ- ਆਏ ਦਿਨ ਸੜਕ ਹਾਦਸਿਆਂ ਕਾਰਨ ਲੱਖਾਂ ਜ਼ਿੰਦਗੀਆਂ ਮੌਤ ਦੀ ਲਪੇਟ ਵਿਚ ਆ ਜਾਂਦੀਆਂ ਹਨ। ਜ਼ਿਆਦਾ ਕਾਹਲੀ ਅਤੇ ਅਣਗਿਹਲੀ ਕਾਰਨ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਚੱਲੀਆਂ ਜਾਂਦੀਆਂ ਹਨ। ਮੰਗਲਵਾਰ ਦੀ ਸ਼ਾਮ ਨੂੰ ਬੇਲਗਾਮ ਟਰੱਕ ਡਰਾਈਵਰਾਂ ਨੇ ਨੈਸ਼ਨਲ ਹਾਈਵੇਅ 'ਤੇ ਇਕ ਵਿਅਕਤੀ ਦੀ ਜਾਨ ਲੈ ਲਈ। ਮ੍ਰਿਤਕ ਵਿਅਕਤੀ ਆਪਣੇ ਵਿਆਹ ਦੇ ਕਾਰਡ ਵੰਡਣ ਘਰੋਂ ਨਿਕਲਿਆ ਸੀ ਅਤੇ ਦੂਜਾ ਵਿਅਕਤੀ ਜੋ ਉਸ ਦਾ ਰਿਸ਼ਤੇ ਵਜੋਂ ਭਰਾ ਲੱਗਦਾ ਸੀ, ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਇਹ ਘਟਨਾ ਪਟਨਾ ਦੇ ਫੁਲਵਾਰੀਸ਼ਰੀਫ 'ਚ ਵਾਪਰੀ। ਹਾਦਸੇ ਵਿਚ ਗੁੱਸੇ ਵਿਚ ਆਏ ਲੋਕਾਂ ਨੇ ਹਾਈਵੇਅ ਨੂੰ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੂੰ ਲੋਕਾਂ ਨੇ ਪਥਰਾਅ ਕਰ ਕੇ ਖਦੇੜਿਆ। ਆਪਣੇ ਵਿਆਹ ਦੇ ਕਾਰਡ ਵੰਡਣ ਨਿਕਲਿਆ ਵਿਅਕਤੀ ਮੌਤ ਦੇ ਮੂੰਹ 'ਚ ਚਲਾ ਗਿਆ ਅਤੇ ਸਿਹਰੇ ਤੋਂ ਪਹਿਲਾਂ ਕਫਨ 'ਚ ਲਪਟ ਗਿਆ।
ਮ੍ਰਿਤਕ ਦੀ ਪਛਾਣ ਪਟਨਾ ਸਿਟੀ ਦੇ ਰਾਨੀਪੁਰ ਖਿੜਕੀ ਢਾਲਾ ਦੇ ਜਗਨਾਰਾਇਣ ਰਾਏ ਦੇ ਪੁੱਤਰ ਬਾਦਲ ਕੁਮਾਰ ਉਰਫ ਭੋਲਾ ਰਾਏ ਦੇ ਰੂਪ ਵਿਚ ਕੀਤੀ ਗਈ। ਜ਼ਖਮੀ ਵਿਅਕਤੀ ਉਸ ਦਾ ਚਚੇਰਾ ਭਰਾ ਹੈ। ਬਾਦਲ ਆਪਣੇ ਭਰਾ ਰਾਜੂ ਨਾਲ ਵਿਆਹ ਦੇ ਕਾਰਡ ਵੰਡਣ ਨਿਕਲਿਆ ਸੀ ਤਾਂ ਉਹ ਰਾਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਮੇ ਦੇ ਘਰ ਕਾਰਡ ਵੰਡਣ ਜਾ ਰਹੇ ਸਨ। ਉਸ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਵਿਚ ਹੜਕੰਪ ਮਚ ਗਿਆ। ਮਾਮੇ ਨੇ ਦੱਸਿਆ ਕਿ 30 ਅਪ੍ਰੈਲ ਨੂੰ ਬਾਦਲ ਦੀ ਬਾਰਾਤ ਸੀਤਾਮੜ੍ਹੀ ਦੇ ਧਰਮਪੁਰ ਚੌਕ ਸਥਿਤ ਨਰੇਸ਼ ਦੇ ਘਰ ਜਾਣੀ ਸੀ।

ਘਰ 'ਚ ਸਾਰੇ ਵਿਆਹ ਦੀਆਂ ਕਰ ਰਹੇ ਸੀ ਤਿਆਰੀਆਂ-
ਬਾਦਲ ਦੇ ਵਿਆਹ ਦੀਆਂ ਘਰ 'ਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਸਨ। ਆਪਣੇ ਵਿਆਹ ਦੇ ਕਾਰਡ ਵੰਡਣ ਨਿਕਲਿਆ ਬਾਦਲ ਸਿਹਰੇ ਤੋਂ ਪਹਿਲਾਂ ਕਫਨ 'ਚ ਲਪਟ ਗਿਆ। 30 ਅਪ੍ਰੈਲ ਨੂੰ ਬਾਰਾਤ ਜਾਣੀ ਸੀ। ਮਾਮਾ ਆਪਣੇ ਭਾਣਜੇ ਦੇ ਵਿਆਹ ਨੂੰ ਖਾਸ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ। ਬਸ ਇੰਨਾ ਹੀ ਨਹੀਂ ਬਾਦਲ ਨੂੰ ਵੀ ਆਪਣੇ ਵਿਆਹ ਦਾ ਬਹੁਤ ਚਾਅ ਸੀ ਅਤੇ ਉਹ ਲਗਜ਼ਰੀ ਗੱਡੀ ਖੁਦ ਹੀ ਬੁੱਕ ਕਰਵਾ ਆਇਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

  • ਅਣਗਿਹਲੀ
  • ਮੌਤ
  • road accident
  • marriage
  • death

ਪਤਨੀ ਦਾ ਖੁਲਾਸਾ: 'ਸਰ! ਮੇਰਾ ਪਤੀ ਦਿੱਲੀ 'ਚ ਸੈਕਸ ਰੈਕੇਟ ਚਲਾਉਂਦਾ ਹੈ'

NEXT STORY

Stories You May Like

  • punjabi boys in france
    ਫਰਾਂਸ 'ਚ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਰੋ-ਰੋ ਮਾਪਿਆਂ ਦਾ ਬੁਰਾ ਹਾਲ
  • punjabi woman in america
    ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ
  • trump credit
    ਟਰੰਪ ਨੇ ਇਕ ਵਾਰ ਫ਼ਿਰ ਪਾ'ਤੀ 'ਮੰਗ' ! ਆਪਣੇ ਸਿਰ ਆਪੇ ਬੰਨ੍ਹ ਲਿਆ ਇਜ਼ਰਾਈਲੀ ਚੋਣਾਂ ਦਾ 'ਸਿਹਰਾ'
  • boss gives a diwali bonus of 1 lakh each to employees
    Boss ਨੇ ਮੁਲਾਜ਼ਮਾਂ ਨੂੰ ਵੰਡਿਆ 1-1 ਲੱਖ ਦਾ ਦੀਵਾਲੀ ਬੋਨਸ! ਖੁਸ਼ੀ 'ਚ ਰੋ ਪਿਆ ਸਾਰਾ ਸਟਾਫ਼, ਵੀਡੀਓ ਵਾਇਰਲ
  • bride  wedding baraat  dowry  10 lakh rupees  groom
    ਵਿਆਹ ਦੇ ਜੋੜੇ 'ਚ ਇੰਤਜ਼ਾਰ ਕਰਦੀ ਰਹੀ ਲਾੜੀ, ਬਾਰਾਤ ਲੈ ਕੇ ਨਹੀਂ ਪੁੱਜਾ ਲਾੜਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
  • former miss india ties the knot with foreign groom
    ਸਾਬਕਾ ਮਿਸ ਇੰਡੀਆ ਨੇ ਵਿਦੇਸ਼ੀ ਲਾੜੇ ਨਾਲ ਰਚਾਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ
  • the credit for the strong performance will go to the young bowlers
    ਵਨਡੇ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਦਾ ਸਿਹਰਾ ਨੌਜਵਾਨ ਗੇਂਦਬਾਜ਼ਾਂ ਸਿਰ ਬੱਝੇਗਾ: ਗੌਤਮ ਗੰਭੀਰ
  • salman khan movie song
    ਸਲਮਾਨ ਖਾਨ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਮਾਤ੍ਰਭੂਮੀ’ ਦਾ ਗਾਣਾ ‘ਤੇਰੀ ਸੈਕਸੀ ਬਿਊਟੀ’
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • speeding truck rammed into baba sahib ambedkar chowk in jalandhar
    ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
Trending
Ek Nazar
pope arrives in argentina

ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ...

diwali 2026 auspicious timing for lakshmi puja begins

ਦੀਵਾਲੀ 2026: ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਦਾ ਸਮਾਂ ਸ਼ੁਰੂ; ਜਾਣੋ ਪੂਜਾ ਵਿਧੀ...

acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • indian air force sets world record
      ਭਾਰਤੀ ਹਵਾਈ ਸੈਨਾ ਨੇ ਨਯੋਮਾ ਏਅਰਬੇਸ 'ਤੇ IL-76 ਦੀ ਸਭ ਤੋਂ ਉੱਚੀ ਲੈਂਡਿੰਗ ਦਾ...
    • sun god  rashifal  surya gochar  money
      ਸੂਰਜ ਦੇਵ ਦੀ ਕਿਰਪਾ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ ਕਰੇਗੀ ਮਾਲਾਮਾਲ ! 16...
    • pm modi celebrates diwali in bastar
      ਨਕਸਲਵਾਦ ਦੇ ਖ਼ਾਤਮੇ ਮਗਰੋਂ PM ਮੋਦੀ ਨੇ ਬਸਤਰ 'ਚ ਜਵਾਨਾਂ ਨਾਲ ਮਨਾਈ ਦੀਵਾਲੀ,...
    • bjp mla jaswant yadav passes away
      ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਜਸਵੰਤ ਦਾ ਹੋਇਆ ਦਿਹਾਂਤ ! 73 ਸਾਲ ਦੀ ਉਮਰ...
    • shop  women  entry ban  shopkeeper  uttar pradesh
      'ਦੁਕਾਨ 'ਚ ਜਨਾਨੀਆਂ ਦੀ ਐਂਟਰੀ ਬੈਨ..!', ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ...
    • narendra modi  lal krishna advani  birthday  greetings
      99 ਸਾਲ ਦੇ ਹੋਏ ਲਾਲਕ੍ਰਿਸ਼ਨ ਅਡਵਾਨੀ ! 100ਵੇਂ ਸਾਲ 'ਚ ਪ੍ਰਵੇਸ਼ ਕਰਨ 'ਤੇ PM...
    • weather update  meteorological department  rain  punjab
      10 ਨਵੰਬਰ ਤੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਪਵੇਗੀ ਭਾਰੀ ਬਾਰਿਸ਼ ! ਮੌਸਮ...
    • sc on compulsory retirement
      ਨਾ ਤਾਂ ਸਜ਼ਾਯੋਗ ਹੈ ਤੇ ਨਾ ਹੀ ਮੁਲਾਜ਼ਮ ਦੇ ਵੱਕਾਰ ਨੂੰ ਘਟਾਉਂਦੈ ਲਾਜ਼ਮੀ...
    • woman  sleeping  lakhs of rupees  company
      ਸਲੀਪ ਇੰਟਰਨਸ਼ਿਪ ; ਜਨਾਨੀ ਨੇ ਸੌਂ-ਸੌਂ ਕੇ ਕਮਾ ਲਏ 9,600,00 ਰੁਪਏ ! ਮਿਲਿਆ...
    • father son
      ਡਾਕਟਰ ਪਿਓ ਦੀ ਭੇਤਭਰੇ ਹਾਲਾਤ 'ਚ ਹੋਈ ਮੌਤ ! 7 ਦਿਨਾਂ ਤੱਕ ਲਾਸ਼ ਨਾਲ ਰਹਿੰਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +