ਅੰਮ੍ਰਿਤਸਰ/(ਸੰਜੀਵ)- ਅੰਮ੍ਰਿਤਸਰ ਵਿਚ ਕੋਟ ਰੋਡ ਵਿਖੇ ਸਥਿਤ ਮਿਸ਼ਨ ਕਪਾਊਂਟ 'ਚ 31 ਰਾਸ਼ਟਰੀ ਰਾਈਫਲ ਦੇ ਲਾਸ ਨਾਇਕ ਉਮਪਮ ਦੀ ਲਾਸ਼ ਸ਼ਟਰ ਨਾਲ ਝੂਲਦੀ ਹੋਈ ਮਿਲੀ। ਭਾਰਤੀ ਫੌਜ ਦੇ ਜਵਾਨ ਵਲੋਂ ਆਤਮ ਹੱਤਿਆ ਕੀਤੇ ਜਾਣ ਦਾ ਆਦੇਸ਼ਾ ਜਤਾਇਆ ਜਾ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਮਗਰੋਂ ਹੋ ਸਕੇਗਾ। ਫੌਜ ਦਾ ਇਹ ਜਵਾਨ ਜੰਮੂ-ਕਸ਼ਮੀਰ 'ਚ ਤਾਇਨਾਤ ਸੀ।
ਤਾਂਤਰਿਕ ਨੇ ਕੰਮ 'ਚ ਅਜਿਹੀ ਬਰਕਤ ਪਾਈ, ਸਾਰੇ ਪਰਿਵਾਰ ਦੀ ਤੌਬਾ-ਤੌਬਾ ਕਰਵਾਈ (ਵੀਡੀਓ)
NEXT STORY